ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ,
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ
Royal ਜੇ ਮੁੰਡੇ high ਰਖਦੇ class
4-5 ਵੈਲੀ ਹੁਣ ਰਿਹਿੰਦੇ ਨਾਲ ਖਾਸ
Surrey ਤੌਂ ਪੰਜਾਬ ਤਕ ਹੁੰਦੇ ਚਰਚੇ
ਜ਼ੋਰ ਹਿਕ ਚ ਬਥੇਰਾ ਨਾਯੋ ਕਿਸੇ ਕੋਲੋ ਆਸ
ਹਰ ਗਲ ਚ slang ਕਮ ਕਰਦੇ ਆ bang
ਬੰਦੇ ਸਾਰੇ ਉਸ੍ਤਾਦ ਰਖੇ ਆ,
ਓ ਮਾਡੀ ਰਖਦੇ ਨਾ ਸੋਚ ਭਾਂਵੇਂ high approach
ਯਾਰ ਸੋਹਣੀਏ ਸ੍ਟਾਰ ਰਖੇ ਆ
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ
ਔਣੇ ਵਾਲਾ ਵੀ ਤੂ ਸਾਡਾ ਦੌਰ ਵੇਖ ਲਯੀ
ਟੇਢੀ ਪਗ ਨਾਲ ਚੰਨੇ ਦੀ ਕੱਡੀ ਤੌਰ ਵੇਖ ਲਯੀ
ਜ਼ੁਬਾਨ ਉੱਤੇ ਹੋਊ ਨਾ ਰਿਪੀਟ ਯਾਰ ਦਾ
ਕੱਲਾ ਕੱਲਾ ਚਲੂ ਦੇਖੀ ਗੀਤ ਯਾਰ ਦਾ
ਗੀਤ ਕੱਲਾ ਕੱਲਾ ਚਲੂ ਤੇਰੇ ਚੰਨੇ ਯਾਰ ਦਾ
ਹੋ ਕਦੇ ਕਰਦਾ ਨਾ ਕਾਹਲੀ ਪਿੰਡ ਮੁੰਡੇ ਦਾ ਜੰਡਾਲੀ
ਕੱਡੁ ਵਿਹਮ ਜਿਹੜੇ ਪਾਲ ਰਖੇ ਆ
ਕਮ ਕਰਦੇ ਕ੍ਲਾਸ ਦੇਖੀ ਵਜਦੀ ਤੂ ਬੱਸ
ਗੀਤ ਹੋਰ ਵੀ ਤੇਯਾਰ ਰਖੇ ਆ,
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ
ਇਕ ਦੋ ਨਹੀ ਬਈ ਸਾਰੇ ਹੀ ਸ੍ਟਾਰ
ਵੈਰੀਆਂ ਦੇ ਸਾਡੇ ਉੱਤੇ ਚਲਦੇ ਨੀ ਵਾਰ
Life ਚ ਐਂਨੇ brand ਕਮ ਸਾਰੇ grand
ਪੈਸੇ ਏ ਖੁੱਲਾ ਪਤਾ ਨੀ ਕਿੰਨੀ ਔਂਦੀ ਏ land
ਕਿੱਤਾ ਨਾ ਸ਼ੋ ਆਫ ਲੋਕਾਂ ਨੀ ਐਵੇ ਖੌਫ
ਫਿਕਰ ਨਾ ਕਿੱਟੀ 24 ਘੰਟੇ ਵਿਚ ਰਿਹਿੰਦੇ ਮੌਜ
ਕਿਹਨਾ ਜੋ ਵੀ ਕਿਹ ਲੋ ਚਾਹੇ ਸਾਡੇ ਨਾ ਖੇਹ ਲੋ
ਲੋਡ ਪੈਣ ਉੱਤੇ ਨਾਲ ਔਂਦੀ ਏ ਯਾਰਾਂ ਦੀ ਫੌਜ
ਗਲ ਕਰੀ ਦੀ ਏ ਠੋਸ ਵਾਦੁ ਕਰੀਆਂ ਨੀ ਗੱਲਾਂ
ਕਾਫਿਲੇ ਯਾਰਾਂ ਦੇ ਐਵੇ ਸਮਝੀ ਨਾ ਕੱਲਾ
ਨਿੱਕੀ ਮੋਤੀ ਨਾਯੋ ਐਵੇ ਗੱਲ ਗੋਲਡੇ
ਜ਼ਿੰਦਗੀ ਦੇ ਸੇਟ ਕਰ ਰਖੇ ਗੋਲ ਨੇ
ਹਵਾ ਖੁਲੀ ਕੋਲੋ ਦੂਰ ਰਖਾ ਯਾਰੀ ਦਾ ਗੁਰੂਰ
ਬੰਦੇ ਸਾਰੇ ਦਿਲਦਾਰ ਰਖੇ ਆ
ਸਿਰ ਝੂਕਦੇ ਨਹੀ ਓ ਹੁਣ ਰੁਕ੍ਦੇ ਨਹੀ
ਓ ਵੇਲਯ ਤੋਪ ਤੇ ਬਿਠਾ ਰਖੇ ਆ,
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ
ਸ਼ੁਰੂ ਤੋਂ ਹੀ High ਕਿਰਦਾਰ ਰਖੇ ਆ
Super ਸਿਰੇ ਦੇ ਆਪਾ ਯਾਰ ਰਖੇ ਆ





