Parry Sarpanch
ਮੇਰਾ ਸੋਹਣੀਏ ਸਿਓਂਕ ਦੀ ਵਿਗਾੜ ਲੂ
ਸਟੀਲ ਦੀ ਚੁਗਾਠ ਅੱਲੜੇ
ਲਿਆ ਕੇ ਤੇਲ ਆ ਪਟਾ ਤੇ ਥਾਪੀ ਮਾਰਤੀ
ਤੂੰ ਪੈਂਦਾ ਵੇਖੀ ਡਾਟ ਅੱਲੜੇ
ਜਿੱਧੀ ਆਉਣੀ ਸੀਗੀ ਆਗੀ ਬੱਸ ਮਿੱਠੀਏ ਨਾ
ਹੋਰ ਆਉਣ ਦਿੰਦੇ ਵਾਰੀਆਂ
ਦਿਨ ਚੰਗੇ ਮਾੜੇ ਹਿੱਕ ਤੇ ਹੰਢਾਏ ਆ ਨੀ
ਪਰ ਹਿੰਮਤਾਂ ਨਹੀਂ ਹਾਰੀਆਂ
ਪੱਤੇ ਉਹਨਾਂ ਦੇ ਵੀ ਜ਼ਿੰਦਗੀ ਚੋਂ ਕੱਟਦੇ
ਜੋ ਬੈਕ ਤੇ ਚਲਾਉਂਦੇ ਆਰੀਆਂ
ਦਿਨ ਚੰਗੇ ਮਾੜੇ ਜੱਟ ਨੇ ਹੰਢਾਏ ਨੇ ਨੀ
ਪਰ ਹਿੰਮਤਾਂ ਨਹੀਂ ਹਾਰੀਆਂ
ਵੱਲੇ ਯੰਕੀਆਂ ਦੇ ਨਾਲ ਖੜੇ ਬੈਠੇ ਨੀ ਤੇ
ਬਿਨਾ ਗੱਲੋਂ ਸੀਨੇ ਤਣੇ ਨੀ
ਗੇਮ ਸਾਰੇ ਹੀ ਤਰਾ ਦੀ ਪੌਣੀ ਆਉਂਦੀ ਪਰ
Over smart ਬਣੇ ਨੀ
ਖਮਬਾ ਆਪਣੇ ਨਾਲ ਬੱਸ ਲਛੀਏ ਨੀ
ਅੰਬਰਾਂ ਚ ਲਾਈਏ ਉਡਾਰੀਆਂ
ਦਿਨ ਚੰਗੇ ਮਾੜੇ ਹਿੱਕ ਤੇ ਹੰਢਾਏ ਆ ਨੀ
ਪਰ ਹਿੰਮਤਾਂ ਨਹੀਂ ਹਾਰੀਆਂ
ਪੱਤੇ ਉਹਨਾਂ ਦੇ ਵੀ ਜ਼ਿੰਦਗੀ ਚੋਂ ਕੱਟਦੇ
ਜੋ ਬੈਕ ਤੇ ਚਲਾਉਂਦੇ ਆਰੀਆਂ
ਦਿਨ ਚੰਗੇ ਮਾੜੇ ਹਿੱਕ ਤੇ ਹੰਢਾਏ ਆ ਨੀ
ਪਰ ਹਿੰਮਤਾਂ ਨਹੀਂ ਹਾਰੀਆਂ
ਜੇਹੜੇ ਦੁਨੀਆਂ ਨੂੰ ਹਾਲੇ ਤੱਕ ਲੱਭੇ ਨੀ
ਓ ਅੱਖਾਂ ‘ਚ ਨੇ ਰਾਜ ਅੱਲੜੇ
ਲਿਆ ਕੇ ਕਿਸ਼ਤੀਆਂ ਮੁਹਰੇ ਰੋਕੇ ਜਾਣੇ ਨੀ
ਸਮੁੰਦਰੀ ਆ ਜਹਾਜ਼ ਅੱਲੜੇ
ਪੈਸਾ ਪੁੱਸਾ ਤਾਂ ਨੀ ਐਵੇ ਅੱਖਾਂ ਜੋੜਿਆ ਨੀ
ਰੱਜ ਕੇ ਕਮਾਈਆਂ ਯਾਰੀਆਂ
ਦਿਨ ਚੰਗੇ ਮਾੜੇ ਹਿੱਕ ਤੇ ਹੰਢਾਏ ਨੇ ਨੀ
ਪਰ ਹਿੰਮਤਾਂ ਨਹੀਂ ਹਾਰੀਆਂ
ਪੱਤੇ ਉਹਨਾਂ ਦੇ ਵੀ ਜ਼ਿੰਦਗੀ ਚੋਂ ਕੱਟਤੇ
ਜੋ ਬੈਕ ਤੇ ਚਲਾਉਂਦੇ ਆਰੀਆਂ
ਦਿਨ ਚੰਗੇ ਮਾੜੇ ਹਿੱਕ ਤੇ ਹੰਢਾਏ ਆ ਨੀ
ਪਰ ਹਿੰਮਤਾਂ ਨਹੀਂ ਹਾਰੀਆਂ
ਸੁਣ ਪੈਂਦੇ ਲਲਕਾਰੇ ਸਾਡੀ ਪਹੁੰਚ ਤੇ
ਭੁਲੇਖੇ ‘ਚ ਨਾ ਰਹੀ ਮਿੱਠੀਏ
ਜੀਭ ਫੇਰ ਨਾ ਕਦਾਈ ਜੇ ਲਗੋਡ ਦੀ
ਤਾਂ ਫਿਰ ਮੈਨੂੰ ਕਹੀਂ ਮੋਤੀਏ
ਬੋਲ ਪੁੱਗ ਦਾ ਆਜ਼ਾਦ ਦੀ ਜ਼ੁਬਾਨ ਚੋਂ ਨੀ
ਬਹਿਕੇ ਨਹੀਓ ਗੱਲਾਂ ਮਾਰੀਆਂ
ਦਿਨ ਚੰਗੇ ਮਾੜੇ ਹਿੱਕ ਤੇ ਹੰਢਾਏ ਆ ਨੀ
ਪਰ ਹਿੰਮਤਾਂ ਨਹੀਂ ਹਾਰੀਆਂ
ਪੱਤੇ ਉਹਨਾਂ ਦੇ ਵੀ ਜ਼ਿੰਦਗੀ ਚੋਂ ਕੱਟਤੇ
ਜੋ ਬੈਕ ਤੇ ਚਲਾਉਂਦੇ ਆਰੀਆਂ
ਦਿਨ ਚੰਗੇ ਮਾੜੇ ਜੱਟ ਨੇ ਹੰਢਾਏ ਆ ਨੀ
ਪਰ ਹਿੰਮਤਾਂ ਨਹੀਂ ਹਾਰੀਆਂ





