ਪਾਣੀ ਭਰਨਾਈ ਦਾ ਭੱਜ ਲਾ ਕੇ ਆਈ ਵੇ
ਚੰਗੀ ਪਿਆਰ ਦੀ ਤੂੰ ਲੱਜ਼ ਤਾਂ ਵਿਖਾਈ ਵੇ
ਪਾਣੀ ਭਰਨਾਈ ਦਾ ਭੱਜ ਕੇ ਆਈ ਵੇ
ਚੰਗੀ ਪਿਆਰ ਦੀ ਤੂੰ ਲੱਜ਼ ਤਾਂ ਵਿਖਾਈ ਵੇ
ਟੁੱਟ ਕੇ ਤੜਕ ਦੇਣੇ ਧਰਤੀ ਤੇ ਡਿਗ ਪਾਈਆਂ
ਮਾਰਿਆ ਮਰੋਰਾ ਤੂੰ ਕਲਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਕਾਦਾ ਕਰਨੈ ਤੇਰੇ ਉੱਤੇ ਸ਼ੱਕ ਨੀ
ਕੋਈ ਲਾ ਦੇਈ ਬਹਾਨੇ ਹੁੰਦੇ ਲੱਖ ਨੀ
ਕਾਦਾ ਕਰਨੈ ਤੇਰੇ ਉੱਤੇ ਸ਼ੱਕ ਨੀ
ਕੋਈ ਲਾ ਦੇਈ ਬਹਾਨੇ ਹੁੰਦੇ ਲੱਖ ਨੀ
ਛੇੜ ਲਿਆ ਆਖਦੀ ਮੈਂ ਕੱਖਰ ਪਰਿੰਦਾਂ ਵਾਲਾ
ਜਾਨ ਸੀ ਬਚਾਈ ਮਸਾ ਭੱਜ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਹਾਏ ਟੁੱਟੀਆਂ ਘਰ੍ਹੇ ਦੇ ਨਾਲ ਵੱਜ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਟੁੱਟੀਆਂ ਘਰ੍ਹੇ ਦੇ ਨਾਲ ਵੱਜ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਹੋਗੀ ਤੇਰੇ ਪਿਆਰ ਵਿੱਚ ਹਾਨੀਆਂ ਮੈਂ ਚਲੀ ਵੇ
ਮਿਲੀਆਂ ਬਗੈਰ ਹੁੰਦੀ ਮੈਨੂੰ ਨਾ ਤਸੱਲੀ ਵੇ
ਹੋਗੀ ਤੇਰੇ ਪਿਆਰ ਵਿੱਚ ਹਾਨੀਆਂ ਮੈਂ ਚਲੀ ਵੇ
ਮਿਲੀਆਂ ਬਗੈਰ ਹੁੰਦੀ ਮੈਨੂੰ ਨਾ ਤਸੱਲੀ ਵੇ
ਦੁਨੀਆਂ ਦੇ ਮੁਹਰੇ ਪਾਈਂ ਚੱਕਣੀ ਸ਼ਰਮ
ਲੋਕਾਂ ਆਖੇ ਪਹਾੜ ਜਦੋ ਰਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਚੱਕ ਦੇ ਭਰਮ ਦਿਲੋਂ ਕੱਢ ਦੇ ਹਨੇਰ ਨੂੰ
ਸ਼ਾਮ ਦੀਆਂ ਛਿੜਕਾਂ ਤੂੰ ਭੁੱਲ ਜੀ ਸਵੇਰ ਨੂੰ
ਚੱਕ ਦੇ ਭਰਮ ਦਿਲੋਂ ਕੱਢ ਦੇ ਹਨੇਰ ਨੂੰ
ਸ਼ਾਮ ਦੀਆਂ ਛਿੜਕਾਂ ਤੂੰ ਭੁੱਲ ਜੀ ਸਵੇਰ ਨੂੰ
ਰੱਖੀਂ ਮੇਰੀ ਗੱਲ ਨੂੰ ਤੂੰ ਯਾਦ ਮੰਨਜਿੰਦਰੇ
ਨੀ ਮੰਨੀ ਨਾ ਮੰਨੇ ਕੋਈ ਵੱਢ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਹਾਏ ਟੁੱਟੀਆਂ ਘਰ੍ਹੇ ਦੇ ਨਾਲ ਵੱਜ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਟੁੱਟੀਆਂ ਘਰ੍ਹੇ ਦੇ ਨਾਲ ਵੱਜ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਜਾਨ ਦਾ ਜਹਾਨ ਸਾਰਾ ਇਸ਼ਕੇ ਦੀ ਅੱਗ ਨੂੰ
ਤੈਨੂੰ ਨਾ ਭੁਲਾਉਂਦੀ ਵੇ ਮੈਂ ਭੁੱਲ ਜੁਗੀ ਜਗ ਨੂੰ
ਜਾਨ ਦਾ ਜਹਾਨ ਸਾਰਾ ਇਸ਼ਕੇ ਦੀ ਅੱਗ ਨੂੰ
ਤੈਨੂੰ ਨਾ ਭੁਲਾਉਂਦੀ ਵੇ ਮੈਂ ਭੁੱਲ ਜੁਗੀ ਜਗ ਨੂੰ
ਜਾਨ ਭਾਵੇ ਜਾਂਦੀ ਏ ਤਾਂ ਜਾਵੇ ਅੰਖਿੱਲੇਆ
ਵੇ ਛੱਡੂੰਗੀ ਨਿਭਾਕੇ ਮੈਂ ਤਾਂ ਲਾਈ ਨੂ
ਕਿਵੇਂ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ
ਕਿਵੇਂ ਟੁੱਟੀਆਂ ਚੁੜੀਆਂ
ਪਿਆਰ ਦਾ ਨਤੀਜਾ ਇਸੇ ਤਰ੍ਹਾਂ ਅਜ਼ਮਾਇਦਾ
ਹਾਥ ਜਾਵੇ ਸਿਰ ਤਾਂ ਵੀ ਨਿਓਂ ਘਬਰਾਇਦਾ
ਪਿਆਰ ਦਾ ਨਤੀਜਾ ਇਸੇ ਤਰ੍ਹਾਂ ਅਜ਼ਮਾਇਦਾ
ਹਾਥ ਜਾਵੇ ਸਿਰ ਤਾਂ ਵੀ ਨਿਓਂ ਘਬਰਾਇਦਾ
ਮੱਲਕਿਆਂ ਦਾ ਜੱਗੀ ਵਾਰੇ ਤੇਰੇ ਉੱਤੋਂ ਜਾਨ
ਬਿਲੋ ਆਪਣੇ ਸ਼ਰੀਰ ਵਿੱਚੋਂ ਕੱਢ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਹਾਏ ਟੁੱਟੀਆਂ ਘਰ੍ਹੇ ਦੇ ਨਾਲ ਵੱਜ ਕੇ
ਕਹਿ ਦੀ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ ਵੇ
ਕਿਵੇਂ ਟੁੱਟੀਆਂ ਚੁੜੀਆਂ
ਟੁੱਟੀਆਂ ਘਰ੍ਹੇ ਦੇ ਨਾਲ ਵੱਜ ਕੇ
ਨੀ ਕਹਿ ਦੀ ਟੁੱਟੀਆਂ ਚੁੜੀਆਂ
ਦੱਸੁ ਕਿਵੇਂ ਜਾ ਕੇ ਪਰਜਾਈ ਨੂੰ
ਵੇ ਕਿਵੇਂ ਟੁੱਟੀਆਂ ਚੁੜੀਆਂ
ਟੁੱਟੀਆਂ ਘਰ੍ਹੇ ਦੇ ਨਾਲ ਵੱਜ ਕੇ
ਨੀ ਕਹਿ ਦੀ ਟੁੱਟੀਆਂ ਚੁੜੀਆਂ
