ਘਿਰ-ਘਿਰ ਬੱਦਲ ਬਰਸਣਗੇ
ਜਦੋ ਤੀਰ ਮਿਲਣ ਦੋ ਰਾਵਾਂ ਦੇ
(You better watch your head)
ਘਿਰ-ਘਿਰ ਬੱਦਲ ਬਰਸਣਗੇ
ਹੁਣ ਬਦਲੇ ਰੁਖ ਹਵਾਵਾਂ ਦੇ
(You better watch your head)
ਆਈ, ਅੱਖਾਂ ਤੇ ਆਈ ਮੇਰੀ ਸਰਦਾਰੀ
ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇਕ ਜਿੰਦੜੀ
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ
ਹੋ, ਮੇਰੇ ਦਿਲ ਦੀ ਬਾਜ਼ੀ ਅੱਗੇ
ਕੋਈ ਦਰਦ ਬੜਾ ਨਾ, ਕੋਈ ਦਰਦ ਬੜਾ ਨਾ ਲੱਗੇ
ਸਾਰੀ ਦੁਨੀਆਦਾਰੀ ਠੱਗੇ
ਮੇਰੀ ਜਾਨ ਤੇਰੇ ਤੋਂ ਵਾਰੀ
ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇਕ ਜਿੰਦੜੀ (You better watch your head)
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ
Yeah, my father raised me a winner
I would kill for my people, it don't make me a sinner
From the coast to the plains, everybody know the name
I'm coming for 'em, we got bills to maintain
Bitch, you got an ego, shouldn't fuck with me though
I make all that money like I'm runnin' a casino
G-code, know I got the power in my genome
Cut the bluff, can you stand up? What's between those?
Pop up heads to the paper like they were crossing on each other
I'll make a deputy, bet to me, I'll make a couple bother
Craziest turn the laziest problem to a product
Hustler probably profit 'cause I was profitable
Profit words of mother, words of mother
Two hands on the neck like I was turning butter
So hot-headed, if I go to sleep, I'll probably burn the covers
Burn the covers, if the covers burn, I gotta turn the mattress
Hoping the first pic, you wanted a pic like a wordy caption
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਪਤਾਸਾ
ਵਾਰੀ-ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਪਤਾਸਾ
ਹੋ, ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਵੇ ਤੇਰਾ ਹਾਸਾ
ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਨੀ ਤੇਰਾ ਹਾਸਾ
ਖੈਰ-ਖ਼ਬਰ ਮੈਂ ਤੇਰੀ ਲੈ ਲੈਣੀ, ਸੋਹਣੇ ਯਾਰ ਵੇ
(You better watch your head)
ਪ੍ਰੀਤ ਪਰਖਤਾ ਤੇਰਾ, ਜੱਗ ਬੈਰੀ ਹੋਇਆ ਮੇਰਾ
(You better watch your head)
ਜਾਣੇ ਤੂੰ ਹੀ, ਬਸ ਜਾਣੇ ਮੇਰੀ ਦਿਲਦਾਰੀ
ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇਕ ਜਿੰਦੜੀ (You better watch your head)
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ
ਓ, ਮੇਰੇ ਦਿਲ ਦੀ ਬਾਜ਼ੀ ਅੱਗੇ
ਕੋਈ ਦਰਦ ਬੜਾ ਨਾ, ਕੋਈ ਦਰਦ ਬੜਾ ਨਾ ਲੱਗੇ
ਸਾਰੀ ਦੁਨੀਆਦਾਰੀ ਠੱਗੇ
ਵੇ ਮੈਂ ਜਾਨ ਤੇਰੇ ਤੋਂ ਵਾਰੀ
ਆਰੀ-ਆਰੀ-ਆਰੀ, ਆਰੀ-ਆਰੀ-ਆਰੀ
ਆਰੀ-ਆਰੀ-ਆਰੀ, ਵੇ ਤੇਰੀ-ਮੇਰੀ ਇਕ ਜਿੰਦੜੀ (You better watch your head)
ਲੈਗੀ ਲੁੱਟ ਜਿੰਦ ਸਾਰੀ ਵੇ ਤੇਰੀ-ਮੇਰੀ, ਆਰੀ-ਆਰੀ-ਆਰੀ


