ਲੈਕੇ ਟਰੱਕ ਜਦੋਂ ਗਲੀ ਵਿਚੋਂ ਲੰਘੇ
ਲੈਕੇ ਟਰੱਕ ਜਦੋਂ ਗਲੀ ਵਿਚੋਂ ਲੰਘੇ
ਸ਼ੀਸ਼ੇ ਵਿਚੋਂ ਸੈਂਟਾ ਮਲਾਉਂਦਾ
ਤੂੰ ਕੁੱਟ ਖਾਏਂਗਾ ਡਰਾਈਵਰਾ
ਵੇਖ ਵੇਖ ਹੋਰਨ ਵਜਾਉਂਦਾ, ਜਾ ਕੁੱਟ ਖਾਏਂਗਾ ਡਰਾਈਵਰਾ
ਵੇਖ ਵੇਖ ਹੋਰਨ ਵਜਾਉਂਦਾ, ਜਾ ਕੁੱਟ ਖਾਏਂਗਾ ਡਰਾਈਵਰਾ
ਖੜਕੇ ਦਰਾਂ 'ਚ ਰਹਿੰਦੀ ਅੱਖਾਂ ਨਾ ਡਰਾਉਂਦੀ
ਖੜਕੇ ਦਰਾਂ 'ਚ ਰਹਿੰਦੀ ਅੱਖਾਂ ਨਾ ਡਰਾਉਂਦੀ
ਗੱਲ ਸੁਣ ਲਾ ਰਕਾਣੇ ਕਰ ਗੌਰ ਨੀ, ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਰਾਤੋਂ ਰਾਤ ਲੈ ਜਾਂਗੇ ਇੰਦੌਰ ਨੀ, ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਹਾਏ ਰਾਤੋਂ ਰਾਤ ਲੈ ਜਾਂਗੇ ਇੰਦੌਰ ਨੀ, ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਬਣ ਜਾ ਬੰਦੇ ਦਾ ਪੁੱਤ ਪੈ ਜੂ ਪਛਤਾਉਣਾ ਵੇ,
ਫਿਰ ਗਿਆ ਜੇ ਹੱਥ ਸਾਡੀ ਗਲੀ ਨੀ ਤੂੰ ਆਉਣਾ ਵੇ
ਬਣ ਜਾ ਬੰਦੇ ਦਾ ਪੁੱਤ ਪੈ ਜੂ ਪਛਤਾਉਣਾ ਵੇ,
ਫਿਰ ਗਿਆ ਜੇ ਹੱਥ ਸਾਡੀ ਗਲੀ ਨੀ ਤੂੰ ਆਉਣਾ ਵੇ
ਟੂਲ ਉੱਤੇ ਫਾਇਰ ਮੇਰਾ ਨਾਂ ਲਖਵਾਈ
ਟੂਲ ਉੱਤੇ ਫਾਇਰ ਮੇਰਾ ਨਾਂ ਲਖਵਾਈ
ਸੈਂਟਾਂ ਨਾਲ ਸਮਝਾਉਂਦਾ, ਤੂੰ ਕੁੱਟ ਖਾਏਂਗਾ ਡਰਾਈਵਰਾ
ਵੇਖ ਵੇਖ ਹੋਰਨ ਵਜਾਉਂਦਾ, ਜਾ ਕੁੱਟ ਖਾਏਂਗਾ ਡਰਾਈਵਰਾ
ਵੇਖ ਵੇਖ ਹੋਰਨ ਵਜਾਉਂਦਾ, ਤੂੰ ਕੁੱਟ ਖਾਏਂਗਾ ਡਰਾਈਵਰਾ
ਐਵੇਂ ਪਰਦੇਸੀਆਂ ਨਾਲ ਲੜਾਇਆ ਨਾ ਕਰ ਨੀ, ਹੋਰਨ ਸਾਡੇ ਦਾ ਗੁੱਸਾ ਕਰਿਆ ਨਾ ਕਰ ਨੀ
ਕਰਿਆ ਨਾ ਕਰ ਨੀ
ਐਵੇਂ ਪਰਦੇਸੀਆਂ ਨਾਲ ਲੜਾਇਆ ਨਾ ਕਰ ਨੀ, ਹੋਰਨ ਸਾਡੇ ਦਾ ਗੁੱਸਾ ਕਰਿਆ ਨਾ ਕਰ ਨੀ,
ਕਰਿਆ ਨਾ ਕਰ ਨੀ
ਫੁੱਲਾਂ ਦੀ ਕਿਆਰੀ ਜਦੋਂ ਮਹਿਕਦੀ ਰਕਾਣੇ
ਫੁੱਲਾਂ ਦੀ ਕਿਆਰੀ ਜਦੋਂ ਮਹਿਕਦੀ ਰਕਾਣੇ, ਵਾਸ਼ਨਾ ਦੇ ਭੁੱਖੇ ਆਉਂਦੇ ਭੌਰ ਨੀ,
ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਰਾਤੋਂ ਰਾਤ ਲੈ ਜਾਂਗੇ ਇੰਦੌਰ ਨੀ, ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਹਾਏ ਲੈ ਜਾਂਗੇ ਪੰਜਾਬ ਤੋਂ ਇੰਦੌਰ ਨੀ, ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਚੀਮੇਆਂ ਦੇ ਪੱਪੂ ਵੇ ਮੈਂ ਓਹਦੇ ਉੱਤੇ ਮਰਦੀ, ਸੱਜੀ ਵੇ ਪਿਆਰੀ ਓਹਨੂੰ ਜਾਨੋਂ ਵੱਧ ਕਰਦੀ
ਚੀਮੇਆਂ ਦੇ ਪੱਪੂ ਵੇ ਮੈਂ ਓਹਦੇ ਉੱਤੇ ਮਰਦੀ, ਹਾਏ ਵੇ ਪਿਆਰੇ ਓਹਨੂੰ ਜਾਨੋਂ ਵੱਧ ਕਰਦੀ
ਸੁਣਕੇ ਆਵਾਜ਼ ਆਵਾਂ ਭੱਜ ਕੇ ਦਰਾਂ 'ਚ,
ਸੁਣਕੇ ਆਵਾਜ਼ ਆਵਾਂ ਭੱਜ ਕੇ ਦਰਾਂ 'ਚ, ਜਦੋਂ ਰੀਲ ਅੰਖੀਲੇ ਦੀ ਤੂੰ ਲਾਉਣਾ ਵੇ,
ਕੁੱਟ ਖਾਏਂਗਾ ਡਰਾਈਵਰਾ
ਵੇਖ ਵੇਖ ਹੋਰਨ ਵਜਾਉਂਦਾ, ਤੂੰ ਕੁੱਟ ਖਾਏਂਗਾ ਡਰਾਈਵਰਾ
ਵੇਖ ਵੇਖ ਹੋਰਨ ਵਜਾਉਂਦਾ, ਤੂੰ ਕੁੱਟ ਖਾਏਂਗਾ ਡਰਾਈਵਰਾ
ਆ ਜਾ ਬੈਠ ਕੇ ਵੇਖ ਲਾ ਟਰੱਕ ਵਿਚ ਨਾਰੇ ਨੀ, ਸੀਟਾਂ ਦਾ ਬਣਾ ਕੇ ਬੈੱਡ ਲੁੱਟੀਏ ਨਜ਼ਾਰੇ ਨੀ
ਲੁੱਟੀਏ ਨਜ਼ਾਰੇ ਨੀ
ਹਾਏ ਆ ਜਾ ਬੈਠ ਕੇ ਵੇਖ ਲਾ ਟਰੱਕ ਵਿਚ ਨਾਰੇ ਨੀ, ਸੀਟਾਂ ਦਾ ਬਣਾ ਕੇ ਬੈੱਡ ਲੁੱਟੀਏ ਨਜ਼ਾਰੇ ਨੀ
ਲੁੱਟੀਏ ਨਜ਼ਾਰੇ ਨੀ
ਮਚੀਕਿਆਂ ਦੇ ਸ਼ਿੰਦੇ ਤੋਂ ਲਿਆਂਦੀ ਦੇਸੀ ਦਾਰੂ
ਮਚੀਕਿਆਂ ਦੇ ਸ਼ਿੰਦੇ ਤੋਂ ਲਿਆਂਦੀ ਦੇਸੀ ਦਾਰੂ, ਚੱਲੂਗਾ ਟਰੱਕ ਵਿਚ ਦੌਰ ਨੀ,
ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਰਾਤੋਂ ਰਾਤ ਲੈ ਜਾਂਗੇ ਇੰਦੌਰ ਨੀ, ਜੇ ਧੱਕੇ ਚੜ੍ਹ ਗੀ ਡਰਾਈਵਰਾਂ ਦੇ
ਹਾਏ ਰਾਤੋਂ ਰਾਤ ਲੈ ਜਾਂਗੇ ਇੰਦੌਰ ਨੀ
ਤੂੰ ਕੁੱਟ ਖਾਏਂਗਾ ਡਰਾਈਵਰਾ
ਓ ਲੈ ਜਾਂਗੇ ਪੰਜਾਬ ਤੋਂ ਇੰਦੌਰ ਨੀ
ਵੇ ਕੁੱਟ ਖਾਏਂਗਾ ਡਰਾਈਵਰਾ
ਹਾਏ ਲੈ ਜਾਂਗੇ ਪੰਜਾਬ ਤੋਂ ਇੰਦੌਰ ਨੀ
ਜਾ ਕੁੱਟ ਖਾਏਂਗਾ ਡਰਾਈਵਰਾ
ਓ ਰਾਤੋਂ ਰਾਤ ਲੈ ਜਾਂਗੇ ਇੰਦੌਰ ਨੀ
ਵੇ ਕੁੱਟ ਖਾਏਂਗਾ ਡਰਾਈਵਰਾ


