ਹਾਏ ਅੰਮੀਏ ਨੀ, ਦਿਲ ਟੋਟੇ-ਟੋਟੇ ਹੋਇਆ ਟੁੱਟ ਕੇ

ਅੱਖ ਲਾਵਾਂ ਤੇ ਲਾਉਣ ਨਹੀਂ ਦਿੰਦਾ
ਚੰਦਰਾ ਚੱਜ ਨਾਲ ਸੌਣ ਨਹੀਂ ਦਿੰਦਾ
ਕੈਸਾ ਇਸ਼ਕ ਸਹੇੜ ਲਿਆ ਮੈਂ?
ਹਾਏ ਮਾਏ, ਮੈਨੂੰ ਰੋਣ ਨਹੀਂ ਦਿੰਦਾ
ਕਿਤੇ ਬੈਠ ਜਾਂ ਨਾ ਮੈਂ ਲੁੱਟ ਕੇ
ਹਾਏ ਅੰਮੀਏ
ਹਾਏ ਅੰਮੀਏ ਨੀ, ਦਿਲ ਟੋਟੇ-ਟੋਟੇ ਹੋਇਆ ਟੁੱਟ ਕੇ
ਹਾਏ ਅੰਮੀਏ ਨੀ, ਦਿਲ ਟੋਟੇ-ਟੋਟੇ ਹੋਇਆ ਟੁੱਟ ਕੇ
Slatch R
ਨਜ਼ਰਾਂ ਤੋਂ ਬੱਚਦੀ ਨੇ (ਹੋਏ, ਹੋਏ)
ਮੂਰਤ ਮੈਂ ਕੱਚ ਦੀ ਨੇ (ਹੋਏ, ਹੋਏ)
ਠੋਕਰ ਨਾ' ਦਿਲ ਤੁੜਵਾ ਲਿਆ
(ਠੋਕਰ ਨਾ' ਦਿਲ ਤੁੜਵਾ ਲਿਆ)
ਭੇਤੀ ਰਗ-ਰਗ ਦਾ ਜੋ (ਹੋਏ, ਹੋਏ)
ਦਿਲ ਮੇਰਾ ਠੱਗਦਾ ਜੋ (ਹੋਏ, ਹੋਏ)
ਭੇਤ ਮੇਰਾ ਕੱਲਾ-ਕੱਲਾ ਪਾਲ਼ਿਆ
(ਭੇਤ ਮੇਰਾ ਕੱਲਾ-ਕੱਲਾ ਪਾਲਿਆ)
ਉਹਦੇ ਸ਼ਹਿਰ ਮਸਾਂ ਆਈ ਮੈਂ
ਦੁੱਖਾਂ ਦਾ ਪਹਾੜ ਚੁੱਕ ਕੇ
ਹਾਏ ਅੰਮੀਏ
ਹਾਏ ਅੰਮੀਏ ਨੀ, ਦਿਲ ਟੋਟੇ-ਟੋਟੇ ਹੋਇਆ ਟੁੱਟ ਕੇ
ਹਾਏ ਅੰਮੀਏ ਨੀ, ਦਿਲ ਟੋਟੇ-ਟੋਟੇ ਹੋਇਆ ਟੁੱਟ ਕੇ
ਕਿੰਨਾਂ ਪਿਆਰ ਕਰਿਆ ਮੈਂ (ਹੋਏ, ਹੋਏ)
ਹੱਦ ਕੋਈ ਰਹੀ ਨਾ (ਹੋਏ, ਹੋਏ)
ਜਿੱਦਾਂ ਕਰੀਂ ਜਾਵੇ ਉਹ
ਉਹ ਵੀ ਗੱਲ ਸਹੀ ਨਾ
Nathu Majra Vinder ਵੇਖ ਲਓ
ਬਿਨਾਂ ਗੱਲੋਂ ਪਈ ਜਾਂਦੈ ਟੁੱਟ ਕੇ