ਮੈਂ ਤਾਂ ਜਾਵਾਂ ਜਿੱਥੇ ਮੇਲੇ ਦਾ ਮਾਹੋਲ ਬਣ ਜਏ
ਮੈਂ ਤਾਂ ਖੜ੍ਹਾਂ ਜਿੱਥੇ ਵੈਲੀ ਦੀ parole ਬਣ ਜਏ
ਓ, ਕਦੇ ਬਣੇ ਬਾਪੂ ਆਲ਼ੀ ਪੱਗ, ਨੱਖਰੋ
ਕਦੇ ਮੁੰਡਾ ਬੇਬੇ ਆਲ਼ਾ shawl ਬਣ ਜਏ
ਘੁੰਮਦੀ Torronto ਪਾਕੇ ਤਿੰਨ 3 inch heel
ਪਰ, ਮੇਰੇ ਗਲ਼ ਵਿੱਚ ਬਾਹਾਂ ਪਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਨੀ ਅਸੀਂ ਆਪ genuine, ਸਾਡਾ ਮਾਲ ਵੀ pure
'ਤੇ ਤੂੰ ਆਪ ਵੀ ਏਂ ਜਾਹਲੀ, ਤੇਰਾ ਜਾਹਲੀ ਏ Dior
ਮੈਨੂੰ ਲੱਗਦੀ ਪਿਆਰੀ ਤੈਨੂੰ ਤੰਗ ਕਰਦੀ
ਧੁੱਪ ਚੜ੍ਹੇ ਲਾਲੀ ਫ਼ੜੇ, ਅੱਖ ਕਿੱਥੇ ਭਰਦੀ!
ਪਹਿਲਾਂ ਤਾਂ ਮੈਂ ਰਾਹ ਦੀ ਸਵਾਰੀ ਨਾ ਚਕਾਂ
ਦੂਜਾ ਮੇਰੇ ਰਾਹਾਂ ਵਿੱਚ ਆਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲ-
ਰੀਝਾਂ ਲਾਕੇ ਜੱਟ ਜਿੱਥੇ ਤੋੜਦੇ ਗੁਰੂਰ ਨੀ
ਮਾਲਵੇ ਦੀ heartbeat, 'ਲਾਕਾ ਸੰਗਰੂਰ ਨੀ (ਓ, 'ਲਾਕਾ ਸੰਗਰੂਰ ਨੀ)
Sidhu ਗੂੰਜਦਾ ਆ, bass Boss ਦੀ ਆ Ford 'ਤੇ
ਚੌਬਰਾਂ ਦੇ ਦਿਲ ਜਿਵੇਂ ਟੱਕ GT Road 'ਤੇ
ਓ, ਦਿੰਦਾ ਜੇ ਕੋਈ ਲੈਕੇ, ਪਾ ਲਾ ਕੰਗਣ, ਕੁੜੇ
Sukh Lotey ਗੁੱਟ 'ਤੇ ਲਿਖਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਓ, ਮਾਲਿਕ ਦੇ ਹੱਥ ਸਾਡੀ ਜ਼ਿੰਦਗੀ ਦੀ ਡੋਰ ਏ
ਬੇਬੇ-ਬਾਪੂ ਨਾਲ਼, ਫ਼ਿਰ ਦੱਸ, ਕਿਹਦੀ ਲੋੜ ਏ?
ਓ, London 'ਚੋਂ ਮਾਰੇ ਤੂੰ try, ਬਿੱਲੋ, ਮਿੱਤਰਾਂ 'ਤੇ
ਬਾਜਾਂ 'ਤੇ ਨਾ ਕੰਮ ਕਰੇ, ਕਰਦੀ ਹੂ ਤਿੱਤਰਾਂ 'ਤੇ
ਦਿਲਾਂ ਵਿੱਚ ਵੱਸਦੀਆਂ ਮਾਵਾਂ ਜੱਟਾਂ ਦੇ
ਤਾਂਹੀ ਦੀਦ ਤੇਰੀ ਦਿਲ ਤੜਫ਼ਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਓ, ਬਹਿ ਕੇ ਆੜ ਲਾ ਦੇ ਤੇਰੀ Bimmer, ਕੁੜੇ
ਹਾਲੇ ਮੇਰੀ Range ਪਿੱਛੇ ਆਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
ਅਲ੍ਹੜੇ, ਤੂੰ ਅਜੇ ਕੱਲੀ ਏਨਕ ਨੂੰ ਦੇਖ ਲੈ
ਅੱਖ ਨਾਲ਼ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ
