Desi Crew
Desi Crew
Desi Crew
Desi Crew
ਵੇ ਆਵੇ ਮੱਲੋ-ਮੱਲੀ ਬੁੱਲੀਆਂ ਤੇ ਹਾਸਾ
ਵੇ ਮਿੱਠੋ ਹੁੰਦਾ control ਨਹੀਂਓ ਮਾਸਾ
ਆਵੇ ਮੱਲੋ-ਮੱਲੀ ਬੁੱਲੀਆਂ ਤੇ ਹਾਸਾ
ਵੇ ਮਿੱਠੋ ਹੁੰਦਾ control ਨਹੀਂਓ ਮਾਸਾ
ਵੇ ਖੁਸ਼ ਹੋਈ ਸ਼ਾਮ ਦੀ ਫਿਰਾਂ
(ਕਾਹਦਾ ਦੇ ਗਿਆ ਹਾਂ)
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਓ ਤਲੀਆਂ ਤੇ ਭੁਰੀ ਜਾਂਦੇ ਬਾਜਰੇ ਤੇ ਸਿੱਟੇ ਵੇ
ਮੈਲੀ ਹੋਈ ਜਾਂਦੇ ਮੇਰੇ, ਪੈਰ ਚਿੱਟੇ-ਚਿੱਟੇ ਵੇ
ਬੱਚ ਕੇ ਦਿਖਾਈ, ਜੱਟਾ, ਬੱਚ ਕੇ ਦਿਖਾਈ
ਜ਼ੁਲਫਾਂ ਦੇ ਜਾਲ ਅਸੀਂ ਤੇਰੇ ਉੱਤੇਏ ਸਿੱਟੇ ਵੇ
ਵੇ ਜਿਵੇਂ ਕਿੰਨਿਆਂ ਕਬੂਤਰਾਂ ਦੀ ਅੱਖ ਵੇ
ਹੋ ਪੈਂਦਾ ਬਟਨਾਂ ਤੋਂ ਐਹੋ ਜਿਹਾ ਸ਼ੱਕ ਵੇ
ਮੈਂ ਕੁਰਤੀ ਸੁਵਾਂਦੀ ਫਿਰਾਂ
ਕਹਿ ਕਾਹਦਾ ਦੇ ਗਿਆ ਹਾਂ
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਸੱਜਣਾ ਮੈਂ ਸਾਂਭਦੀ ਫਿਰਾਂ
(ਦੇ ਗਿਆ ਰੁਮਾਲ ਮੈਨੂੰ ਰੇਸ਼ਮੀ)
(ਵੇ ਸੱਜਣਾ ਮੈਂ ਸਾਂਭਦੀ ਫਿਰਾਂ)
(ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ ਵੇ ਸੱਜਣਾ ਮੈਂ ਸਾਂਭਦੀ ਫਿਰਾਂ)
ਵੇ ਪਿੰਡੋ-ਪਿੰਡੀ ਗੱਲ ਜੇਹੀ ਉੱਡ ਗਈ
ਉੱਡ ਗਈ ਸਾਡੀ ਗੇਟ-ਮੀਟ ਦੀ
ਵੇ ਨਜ਼ਰਾਂ ਤੋਂ ਮੈਂ ਡਰਦੀ-ਵੇ ਨਜ਼ਰਾਂ ਤੋਂ ਮੈਂ ਡਰਦੀ
ਫਿਰਾਂ ਮਿਰਚਾਂ ਵਾਰ ਕੇ ਸਿੱਟਦੀ
ਵੇ ਨਜ਼ਰਾਂ ਤੋਂ ਮੈਂ ਡਰਦੀ
ਆਜਾ ਮੇਰੇ ਪੀਂਗ ਨੂੰ ਹਿਲਾਰਾ ਦੇ ਕੇ ਜਾਈ ਵੇ
ਪਾਵਾਂ ਕੋਈ ਗੱਲ ਤੂੰ ਹੂੰਗਾਰਾ ਦੇ ਕੇ ਜਾਈ ਵੇ
ਹੋ ਬੈਂਸ- ਬੈਂਸ ਜੇੜਾ ਸੋਚੀ ਬੈਠੀ ਤੇਰੇ ਨਾਲ ਵੇ
ਉਮਰਾਂ ਦਾ ਸਾਥ, ਸਰਦਾਰਾ ਦੇ ਕੇ ਜਾਈ ਵੇ
ਰੰਗ ਮੁੱਖੜੇ ਦਾ ਹੋ ਗਿਆ ਸੰਧੂਰੀ ਵੇ
ਅਹ ਹੁਣ ਝੱਲੀ ਨਹੀਂਓ ਜਾਂਦੀ, ਮੈਥੋਂ ਦੂਰੀ ਵੇ
ਮੈਂ ਦਿਨ ਜੇ ਲੰਘਾਂਦੀ ਫਿਰਾਂ
ਵੇ ਕਾਹਦਾ ਦੇ ਗਿਆ?
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਸੱਜਣਾ ਮੈਂ ਸਾਂਭਦੀ ਫਿਰਾਂ
ਓ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਕਾਹਦਾ ਦੇ ਗਿਆ ਰੁਮਾਲ ਮੈਨੂੰ ਰੇਸ਼ਮੀ
ਵੇ ਸੱਜਣਾ ਮੈਂ ਸਾਂਭਦੀ ਫਿਰਾਂ





