Stay Real
Stay Loyal
Or
Stay Away From Me
ਦੇਖ ਲੈ ਤੂੰ ਸੋਚ ਲੈ ਤੂੰ
ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ
ਦੇਖ ਲੇ ਤੂ ਸੋਚ ਲੇ ਤੂ
ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਦੇਖ ਲੈ
ਦੇਖ ਲੈ ਤੂੰ ਸੋਚ ਲੈ ਤੂੰ
ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ
ਦੇਖ ਲੇ ਤੂ ਸੋਚ ਲੇ ਤੂ
ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ
ਉਹ ਦੋ ਦੋ ਚੇਹਰਿਆਂ ਵਾਲੇ ਨੇ ਜਿਹੜੇ ਬੰਦੇ ਸੀ ਤੇਰੇ
ਓ ਅੰਦ੍ਰੋ ਬਾਹਲੇ ਕਾਲੇ ਨੀ ਸਾਫ਼ ਜਿਨਾ ਦੀਨੇ ਚੇਹਰੇ
ਹੁਣ ਦੇਖ ਲੈ ਤੂੰ ਸੋਚ ਲੈ ਤੂੰ
ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ
ਦੇਖ ਲੇ ਤੂ ਸੋਚ ਲੇ ਤੂ
ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ
Bob Music
ਦੇ ਦੇ ਦੇਖ ਲੇ…
ਅੱਜ ਕਲ ਨਈਓਂ ਯਾਰ ਕੋਇ ਨਾ ਹੀ ਪਿਆਰ ਕੋਇ
ਹਰ ਬੰਦਾ ਪੈਸਾ ਦਾ ਹੀ ਯਾਰ ਆ
ਕੌਣ ਪੁਛਦਾ ਗਰੀਬ ਨੂੰ ਮਾੜੇ ਨਸੀਬ ਨੂ
ਧੱਕੇ ਹਰ ਪਾਸੇ ਹਾਰ ਆ
ਵੋ ਸੱਚੇ ਯਾਰ ਹੁੰਦੇ
ਔਖੇ time ਖਾਦ ਦੇ ਜੋ ਨੇੜੇ
ਉਹ ਯਾਰ ਨੀ ਅਖਵਾਉਂਦੇ ਸਾਥ ਛਡ ਜਾੰਦੇ ਜੇਹੜੇ
ਹੁਣ ਦੇਖ ਲੈ ਤੂੰ ਸੋਚ ਲੈ ਤੂੰ
ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ
ਦੇਖ ਲੇ ਤੂ ਸੋਚ ਲੇ ਤੂ
ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ
ਉਨ ਕੌਣ ਸਚਾ ਕੌਣ ਝੂਠਾ
ਕੌਨ ਅਸਲ ਕੌਨ ਫਰੇਬੀ
ਕੌਨ ਬੀਨਾ ਮਤਲਾਬ ਕੌਨ ਸਾਥ ਮਤਲਾਬੀ
ਆਗ ਲਾਗੀ ਨਾ ਬੁਝਣੇ ਵਾਲਾ
ਏਕ ਦੋਸਤ ਆਯਾ ਮੈਨੇ ਦੋਸਤ ਦੇਖੇ ਭੋਤ
ਪਰ ਕਹੀਂ ਦੋਸਤੀ ਨ ਦੇਖਿ
ਸਾਥ ਵਹੀ ਸਾਥ ਖਡੇ ਜੋ ਕੰਧੇ ਕੋ ਮਿਲਾਕਾਰ
ਸਾਥ ਨਹੀ ਸਾਥ ਖਡੇ ਜੋ ਸਾਥ ਵਾਲੇ ਕੋ ਗਿਰਾ ਕਰ
ਹੱਥ ਨਾ ਵੋ ਜੋ ਕਾਤ ਤੇ ਹੈ ਹਾਥੋ ਕੋ ਮਿਲਾਕਰ
ਯਾਰ ਨਾਹੀ ਜੋ ਛਾਡੇ ਕਰੇ iਸੀ ਥਾਲੀ ਮੇਰੇ ਖਾ ਕਾਰ
ਪੀਠ ਪੀਛੇ ਵਾਰ jealousy ਕੇ ਹਥਿਆਰ ਸੇ
ਸਗੇ ਹੋਤੇ ਦੇਖੇ ਦੁਸ਼ਮਨ ਵ੍ਯਪਾਰ ਮੇ
ਯੈ ਕੈਸੀ success ਜੋ ਨਾ ਬਧ ਜਾਏ ਯਾਰ ਸੇ
ਵੋ ਯਾਰ ਹੀ ਕੀ ਯਾਰ ਹਸੇ ਯਾਰ ਕਿ ਜੋ ਹਾਰ ਪੈ
ਔਕਾਤ ਬਸ ਏਕ ਸ਼ਬਦ ਹੈ ਜੋ ਬੋਲਾ ਜਾਤਾ ਹੈ
ਕਿਸਕੇ ਪਾਸ ਕਿਤਨਾ ਜਿਆਦਾ ਯੇ ਸਭ ਤੋਲਾ ਜਾਤਾ ਹੈ
ਚਲਤਾ ਰੇ ਅਪਨੇ ਮਾਰਗ ਤੂ ਚਲਨੇ ਮੈਂ
ਤੂ ਮਾਹਿਰ ਬਨ ਜਾਇਗਾ
ਯਾ ਮੰਜ਼ਿਲ ਮਿਲ ਜਾਏਗੀ ਯਾ ਮੁਸਾਫਿਰ ਬਾਨ ਜਾਇਗਾ
ਓ ਰਬ ਸੁਨ ਦਾ ਹਰ ਏਕ ਦੀ ਚਲਦੀ ਨਈ fake ਦੀ
Time ਐਥੇ ਸਬਦਾ ਹੀ ਆਉਂਦਾ ਹੈ
ਬੋਹਤਾਨ ਮਾਨ ਨੀ ਗੁਮਾਨ ਨੀ
ਕੋਈ ਮਾਹਿਦਾ ਇਨਸਾਨ ਨੀ
ਕਿਸਮਤ ਬੰਦਾ ਹੀ ਬਨੌਂਦਾ ਹੈ
ਜੋ ਹੌਸਲ ਦੇਵਣ ਨਾ
ਓਹੋ ਯਾਰ ਨਾਹੀਓ ਤੇਰੇ
ਛਾਤੀਆਂ ਤਾਣ ਜੋ ਖਡ ਜਾਂਦੇ
ਹੁੰਦੇ ਜਿਨਾ ਚ ਨੀ ਜੇਰੇ
ਹੁਣ ਦੇਖ ਲੈ ਤੂੰ ਸੋਚ ਲੈ ਤੂੰ
ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ
ਦੇਖ ਲੈ ਤੂੰ ਸੋਚ ਲੈ ਤੂੰ
ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਦੇਖ ਲੈ
ਦੇਖ ਲੈ ਤੂੰ ਸੋਚ ਲੈ ਤੂੰ
ਕੇਹੜਾ ਤੇਰੇ ਯਾਰ ਆ ਗੱਦਾਰ ਆ ਤੂੰ ਦੇਖ ਲੈ
ਦੇਖ ਲੈ ਤੂੰ ਸੋਚ ਲੈ ਤੂੰ
ਕਿਹੜਾ ਤੇਰੇ ਨਾਲ ਆ ਖਿਲਾਫ ਆ ਤੂੰ ਦੇਖ ਲੈ





