Wah Guru by Happy Raikoti
320kbps Ultra HD
Official AudioFree MP3 Downloadpunjabi

Wah Guru MP3 Download

By Happy Raikoti•Album: Wah Guru
3:35
~8.4 MB
320 kbps MP3
2020
100% Free & Safe • High-Speed Direct Download • ID3 Tagged

Wah Guru — Lyrics

Synchronized karaoke lyrics with audio tracking

ਕੀ ਵਡਿਆਈਆ ਤੇਰੀਆ ਮੇਰੇ ਸਤਿਗੁਰੂ ਜੀਓ

ਕੀ ਵਡਿਆਈਆ ਤੇਰੀਆ ਮੇਰੇ ਸਤਿਗੁਰੂ ਜੀਓ

ਪੀਰਾ ਦਾ ਮਹਾਂ ਪੀਰ ਤੂੰ ਹੈ

ਫੱਕਰ ਅੱਵਲ ਫਕੀਰ ਤੂੰ ਹੈ

ਹਾਸਾ ਵੀ ਤੂੰ ਮੀਰ ਤੂੰ ਹੈ

ਰੂਹ ਦਾ ਅਸਲ ਸ਼ਰੀਰ ਤੂੰ ਹੈ

ਸਭ ਭੈਣਾ ਦਾ ਵੀਰ ਤੂੰ ਹੈ

ਸ਼ੁਰੂ ਵੀ ਤੂੰ ਆਖਿਰ ਤੂੰ ਹੈ

ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਰੁਖ ਵੀ ਤੇਰੇ ਪੱਤੇ ਤੇਰੇ

ਮਹਿਲ ਏ ਸਾਰੇ ਹੀ ਛੱਤੇ ਤੇਰੇ

ਰੁਖ ਵੀ ਤੇਰੇ ਪੱਤੇ ਤੇਰੇ

ਮਹਿਲ ਏ ਸਾਰੇ ਹੀ ਛੱਤੇ ਤੇਰੇ

ਫੀਕੇ ਤੇਰੇ ਰੱਤੇ ਤੇਰੇ

ਰੰਗ ਏ ਸਾਰੇ ਹੀ ਕੱਤੇ ਤੇਰੇ

ਤੂੰ ਕਣ ਕਣ ਵਿਚ ਕਣ ਕਣ ਤੇਰਾ

ਸੱਤ ਹੀ ਸੁਰ ਨੇ ਸੱਤ ਹੈ ਤੇਰੇ

ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਹਰ ਤਨ ਨੂੰ ਬਸਤਰ ਬਾਣੇ ਦਿੰਦਾ

ਭੁਲ ਸਭਨਾ ਦੀ ਜਾਣੇ ਦਿੰਦਾ

ਹਰ ਤਨ ਨੂੰ ਬਸਤਰ ਬਾਣੇ ਦਿੰਦਾ

ਭੁਲ ਸਭਨਾ ਦੀ ਜਾਣੇ ਦਿੰਦਾ

ਕੀ ਗਾਹਮਾ ਤੇਰੀ ਮਹਿਮਾ ਸਤਿਗੁਰੂ

ਹਰ ਇਕ ਚੁੰਝ ਨੂੰ ਦਾਣੇ ਦਿੰਦਾ

ਪੱਕੇ ਤੇਰੇ ਕੱਚੇ ਤੇਰੇ

ਝੂਠੇ ਤੇਰੇ ਸੱਚੇ ਤੇਰੇ

ਸਾਨੂੰ ਪਾਰ ਲਗਾ ਦੋ ਸਤਿਗੁਰੂ

ਅਸੀਂ ਅਣਜਾਨੇ ਬੱਚੇ ਤੇਰੇ

ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

ਵਾਹ ਵਾਹ ਗੁਰੂ, ਵਾਹ ਵਾਹ ਗੁਰੂ

About "Wah Guru" MP3 Song

Experience and download Wah Guru MP3 song by talented artist Happy Raikoti. Featured on the hit album Wah Guru, this track features acoustic studio production, rich stereo sound staging, and heartfelt lyrical expression.

With Harmony Music, you get direct access to original 320kbps Ultra HD audio without promotional interruptions, audio compression degradation, or subscription paywalls. Whether you want to stream online with synchronized real-time karaoke lyrics or save the audio file for offline listening on mobile, car, or desktop, Harmony delivers an unmatched listening experience.

How to Download Wah Guru in 4 Easy Steps

  1. Click the green "Download MP3 (320kbps)" button above.
  2. Our high-speed media server fetches the genuine 320kbps studio master stream.
  3. Cover artwork, title, artist, and album tags are automatically injected into the MP3 file.
  4. Open the file from your Downloads folder in Apple Music, Samsung Music, Spotify local files, or VLC.

320kbps vs Standard Audio

Harmony Ultra HD (320 kbps)

Full 20Hz - 20kHz frequency response. Crystal clear vocals and punchy sub-bass.

Standard Streaming (128 kbps)

Heavy compression artifacts, muffled high frequencies, and flattened soundstage.

Device Compatibility

iPhone / iOSAndroidWindows PCMacCarPlay / Auto

Frequently Asked Questions (FAQ)

How can I download "Wah Guru" MP3 song for free?

Simply click the green "Download MP3 (320kbps)" button above. The download will start automatically, saving the high-quality audio file with embedded metadata and artwork directly to your phone, tablet, or computer.

Is the audio quality in full 320kbps?

Yes, Harmony delivers original studio-quality 320kbps audio files without compression loss or ads.

Can I listen to this song offline?

Once downloaded, the MP3 file is stored on your device and can be played anytime using any music player app, even without an active internet connection.

Are synchronized lyrics available for Wah Guru?

Yes! Click "Play Online" to open the full-screen synchronized karaoke view where lyrics scroll line-by-line in real time as the song plays.

More Songs by Happy Raikoti

Discover more trending tracks and popular releases

View all
Sohnea artwork

Sohnea

Miss Pooja

Main Teri Ho Gayi artwork

Main Teri Ho Gayi

Millind Gaba

Bapu Zimidar artwork

Bapu Zimidar

Jassie Gill

Bapu Zimidar artwork

Bapu Zimidar

Jassi Gill

Humsafar (Original Motion Picture Soundtrack) artwork

Humsafar (Original Motion Picture Soundtrack)

Happy Raikoti