Kamli by Abhimanyu-Pragya
320kbps Ultra HD
Official AudioFree MP3 Downloadhindi

Kamli MP3 Download

By Abhimanyu-Pragya•Album: Kamli
3:18
~7.7 MB
320 kbps MP3
2023
100% Free & Safe • High-Speed Direct Download • ID3 Tagged

Kamli — Lyrics

Synchronized karaoke lyrics with audio tracking

ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ

(ਉਹਨੇ ਦਿਲ ਮੰਗ-, ਦਿਲ ਮੰਗ-, ਉਹਨੇ ਦਿਲ ਮੰਗਿਆ ਤੇ...)

ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ

(ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ)

ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ

ਕੁੜੀ ਪਤਲੋ ਜਿਹੀ ਸੰਗ ਕੇ ਪਰ੍ਹਾਂ ਹੋ ਗਈ

ਦਿਲ ਟੁੱਟੇ ਤੋਂ ਵੀ ਸੁੱਟਣੋਂ ਨਾ ਟਲ਼ੀ, ਚੰਦਰੀ

ਹੋ, ਜ਼ੁਲਫ਼ਾਂ ਦੇ ਜਾਲ ਨੂੰ (ਦੇ ਜਾਲ ਨੂੰ, ਦੇ ਜਾਲ ਨੂੰ)

ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ

ਹੋ, ਜੱਟ ਦੇ ਰੁਮਾਲ ਨੂੰ

ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ

ਹੋ, ਕਮਲੀ ਦੇ ਹਾਲ ਨੂੰ

ਜੱਟੀ ਹਿੱਕ ਨਾਲ ਲਾ-ਲਾ ਕੇ... (ਲਾ-ਲਾ ਕੇ, ਲਾ-ਲਾ ਕੇ)

ਕਹਿੰਦੀ, "ਅੱਜ ਤੋਂ ਨਾ ਸੁਣੂੰ ਤੇਰੇ ਗੀਤ ਵੇ...

(ਕਹਿੰਦੀ, "ਅੱਜ ਤੋਂ ਨਾ ਸੁਣੂੰ ਤੇਰੇ ਗੀਤ ਵੇ...)

ਭਾਵੇਂ ਸਿਰੇ ਦਾ ਲਿਖਾਰੀ ਤੇਰਾ Veet ਵੇ"

ਕਹਿੰਦੀ, "ਅੱਜ ਤੋਂ ਨਾ ਸੁਣੂੰ ਤੇਰੇ ਗੀਤ ਵੇ

ਭਾਵੇਂ ਸਿਰੇ ਦਾ ਲਿਖਾਰੀ ਤੇਰਾ Veet ਵੇ"

ਮਨਕਿਰਤਾ, ਵੇ ਤੇਰੇ ਬਿਨਾਂ

ਕੀਹਨੇ ਬੁਝਣਾ ਵੇ ਦਿਲ ਦੇ ਸਵਾਲ ਨੂੰ?

ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ

ਹੋ, ਜੱਟ ਦੇ ਰੁਮਾਲ ਨੂੰ

ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ

ਹੋ, ਕਮਲੀ ਦੇ ਹਾਲ ਨੂੰ

ਜੱਟੀ ਹਿੱਕ ਨਾਲ ਲਾ-ਲਾ ਕੇ... (ਲਾ-ਲਾ ਕੇ, ਲਾ-ਲਾ ਕੇ)

ਸੂਟ ਚੰਦਰੀ ਨੇ ਫਸਵੇਂ ਜਿਹੇ ਪਾ ਲਏ, ਓਏ

(ਸੂਟ ਚੰਦਰੀ ਨੇ ਫਸਵੇਂ ਜਿਹੇ ਪਾ ਲਏ, ਓਏ)

ਜੋੜੇ ਝਾਂਜਰਾਂ ਦੇ ਸੱਜਰੇ ਘੜਾ ਲਏ, ਓਏ

ਸੂਟ ਚੰਦਰੀ ਨੇ ਫਸਵੇਂ ਜਿਹੇ ਪਾ ਲਏ, ਓਏ

ਜੋੜੇ ਝਾਂਜਰਾਂ ਦੇ ਸੱਜਰੇ ਘੜਾ ਲਏ, ਓਏ

ਉਤੋਂ ੧੮'ਵੇ ਵਰੇ ਦੀ ਅੱਗ ਲਾਉਂਦੀ ਗਰਮੀ

ਹੋ, ਚੜ੍ਹਦੇ ਸਿਆਲ ਨੂੰ

ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ

ਹੋ, ਜੱਟ ਦੇ ਰੁਮਾਲ ਨੂੰ

ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ

ਹੋ, ਕਮਲੀ ਦੇ ਹਾਲ ਨੂੰ

ਜੱਟੀ ਹਿੱਕ ਨਾਲ ਲਾ-ਲਾ ਕੇ... (ਲਾ-ਲਾ ਕੇ, ਲਾ-ਲਾ ਕੇ)

ਟਿੱਕਾ ਮੱਥੇ ਉਤੇ ਕਰਦਾ ਬਗ਼ਾਵਤਾਂ

(ਟਿੱਕਾ ਮੱਥੇ ਉਤੇ ਕਰਦਾ ਬਗ਼ਾਵਤਾਂ)

ਕੋਕਾ ਅੱਲ੍ਹੜ ਦਾ ਕਰਦਾ ਸ਼ਰਾਰਤਾਂ

ਟਿੱਕਾ ਮੱਥੇ ਉਤੇ ਕਰਦਾ ਬਗ਼ਾਵਤਾਂ

ਕੋਕਾ ਅੱਲ੍ਹੜ ਦਾ ਕਰਦਾ ਸ਼ਰਾਰਤਾਂ

ਸਾਥੋਂ ਦਿਲ ਟੁੱਟਿਆ ਤਾਂ ਸੁਰਮੇ ਨੇ ਰੁਲਣਾ

ਹੋ, ਗੱਲ੍ਹਾਂ ਦੇ ਗੁਲਾਲ ਨੂੰ

ਜੱਟੀ ਹਿੱਕ ਨਾਲ ਲਾ-ਲਾ ਕੇ ਪਾਉਂਦੀ ਬੋਲੀਆਂ

ਹੋ, ਜੱਟ ਦੇ ਰੁਮਾਲ ਨੂੰ

ਉਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ

ਹੋ, ਕਮਲੀ ਦੇ ਹਾਲ ਨੂੰ

ਜੱਟੀ ਹਿੱਕ ਨਾਲ ਲਾ-ਲਾ ਕੇ... (ਲਾ-ਲਾ ਕੇ, ਲਾ-ਲਾ ਕੇ)

(ਜ਼ੁਲਫ਼ਾਂ ਦੇ ਜਾਲ ਨੂੰ...)

(ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ)

About "Kamli" MP3 Song

Experience and download Kamli MP3 song by talented artist Abhimanyu-Pragya. Featured on the hit album Kamli, this track features acoustic studio production, rich stereo sound staging, and heartfelt lyrical expression.

With Harmony Music, you get direct access to original 320kbps Ultra HD audio without promotional interruptions, audio compression degradation, or subscription paywalls. Whether you want to stream online with synchronized real-time karaoke lyrics or save the audio file for offline listening on mobile, car, or desktop, Harmony delivers an unmatched listening experience.

How to Download Kamli in 4 Easy Steps

  1. Click the green "Download MP3 (320kbps)" button above.
  2. Our high-speed media server fetches the genuine 320kbps studio master stream.
  3. Cover artwork, title, artist, and album tags are automatically injected into the MP3 file.
  4. Open the file from your Downloads folder in Apple Music, Samsung Music, Spotify local files, or VLC.

320kbps vs Standard Audio

Harmony Ultra HD (320 kbps)

Full 20Hz - 20kHz frequency response. Crystal clear vocals and punchy sub-bass.

Standard Streaming (128 kbps)

Heavy compression artifacts, muffled high frequencies, and flattened soundstage.

Device Compatibility

iPhone / iOSAndroidWindows PCMacCarPlay / Auto

Frequently Asked Questions (FAQ)

How can I download "Kamli" MP3 song for free?

Simply click the green "Download MP3 (320kbps)" button above. The download will start automatically, saving the high-quality audio file with embedded metadata and artwork directly to your phone, tablet, or computer.

Is the audio quality in full 320kbps?

Yes, Harmony delivers original studio-quality 320kbps audio files without compression loss or ads.

Can I listen to this song offline?

Once downloaded, the MP3 file is stored on your device and can be played anytime using any music player app, even without an active internet connection.

Are synchronized lyrics available for Kamli?

Yes! Click "Play Online" to open the full-screen synchronized karaoke view where lyrics scroll line-by-line in real time as the song plays.

More Songs by Abhimanyu-Pragya

Discover more trending tracks and popular releases

View all
Rahen Na Rahen Hum artwork

Rahen Na Rahen Hum

Abhimanyu-Pragya

Jeena Yahan Marna Yahan - Remix artwork

Jeena Yahan Marna Yahan - Remix

Abhimanyu-Pragya, Mukesh

Aaja Piya Tohe Pyar Doon - Remix artwork

Aaja Piya Tohe Pyar Doon - Remix

Abhimanyu-Pragya, Lata Mangeshkar

Khayalon Mei (Hum Kale Hai To) - Remix artwork

Khayalon Mei (Hum Kale Hai To) - Remix

Abhimanyu-Pragya, Mohammed Rafi, Mehmood

Dum Dum Diga Diga - Remix artwork

Dum Dum Diga Diga - Remix

Abhimanyu-Pragya, Mukesh