ਕੋਠੇ 'ਤੇ ਆ, ਮਾਹੀਆ
ਕੋਠੇ 'ਤੇ ਆ, ਮਾਹੀਆ
ਮਿਲਣਾ ਤਾਂ ਮਿਲ ਆ ਕੇ, ਨਹੀਂ ਤਾਂ ਖਸਮਾਂ ਨੂੰ ਖਾ, ਮਾਹੀਆ
ਮਿਲਣਾ ਤਾਂ ਮਿਲ ਆ ਕੇ, ਨਹੀਂ ਤਾਂ ਖਸਮਾਂ ਨੂੰ ਖਾ, ਮਾਹੀਆ
ਕੀ ਲੈਣਾ ਐ ਮਿਤਰਾਂ ਤੋਂ?
ਕੀ ਲੈਣਾ ਐ ਮਿਤਰਾਂ ਤੋਂ?
ਮਿਲਣ ਤੇ ਆ ਜਾਵਾਂ, ਡਰ ਲੱਗਦਾ ਐ ਛਿੱਤਰਾਂ ਤੋਂ
ਮਿਲਣ ਤੇ ਆ ਜਾਵਾਂ, ਡਰ ਲੱਗਦਾ ਐ ਛਿੱਤਰਾਂ ਤੋਂ
ਤੁਸੀਂ ਕਾਲੇ-ਕਾਲੇ ਹੋ, ਤੁਸੀਂ ਕਾਲੇ-ਕਾਲੇ ਹੋ
ਕੁੱਛ 'ਤੇ ਸ਼ਰਮ ਕਰੋ, ਧੀਆਂ-ਪੁੱਤਰਾਂ ਵਾਲੇ ਹੋ
ਕੁੱਛ 'ਤੇ ਸ਼ਰਮ ਕਰੋ, ਧੀਆਂ-ਪੁੱਤਰਾਂ ਵਾਲੇ ਹੋ
ਆ, ਸਾਰੇ ਦੰਦ ਪਏ ਕੱਢਦੇ ਨੇ
ਸਾਰੇ ਦੰਦ ਪਏ ਕੱਢਦੇ ਨੇ
ਅਸੀਂ ਤੈਨੂੰ ਚੰਗੇ ਲੱਗਦੇ 'ਤੇ ਸਾਡੇ ਧੀਆਂ-ਪੁੱਤ ਵੱਡਦੇ ਨੇ
ਅਸੀਂ ਤੈਨੂੰ ਚੰਗੇ ਲੱਗਦੇ, ਸਾਡੇ ਧੀਆਂ-ਪੁੱਤ ਵੱਡਦੇ ਨੇ
ਇੱਥੇ ਪਿਆਰ ਦੀ ਪੁੱਛ ਕੋਈ ਨਾ
ਇੱਥੇ ਪਿਆਰ ਦੀ ਪੁੱਛ ਕੋਈ ਨਾ
ਤੇਰੇ ਨਾਲ ਨਹੀਂਓਂ ਬੋਲਣਾ, ਤੇਰੇ ਮੂੰਹ 'ਤੇ ਮੁੱਛ ਕੋਈ ਨਾ
ਤੇਰੇ ਨਾਲ ਨਹੀਂਓਂ ਬੋਲਣਾ, ਤੇਰੇ ਮੂੰਹ 'ਤੇ ਮੁੱਛ ਕੋਈ ਨਾ
ਮਜ਼ਾ ਪਿਆਰ ਦਾ ਚੱਖ ਲਾਂਗਾ
ਮਜ਼ਾ ਪਿਆਰ ਦਾ ਚੱਖ ਲਾਂਗਾ
ਜੇ ਤੇਰਾ ਹੁਕਮ ਹੋਵੇ, ਮੈਂ ਤਾਂ ਦਾਢੀ ਵੀ ਰੱਖ ਲਾਂਗਾ
ਜੇ ਤੇਰਾ ਹੁਕਮ ਹੋਵੇ, ਮੈਂ ਤਾਂ ਦਾਢੀ ਵੀ ਰੱਖ ਲਾਂਗਾ
ਬਾਗੇ ਵਿੱਚ ਆਇਆ ਕਰੋ
ਬਾਗੇ ਵਿੱਚ ਆਇਆ ਕਰੋ
ਜਦੋਂ ਅਸੀਂ ਸੋ ਜਾਈਏ, ਤੁਸੀਂ ਮੱਖੀਆਂ ਉਡਾਇਆ ਕਰੋ
ਜਦੋਂ ਅਸੀਂ ਸੋ ਜਾਈਏ, ਤੁਸੀਂ ਮੱਖੀਆਂ ਉਡਾਇਆ ਕਰੋ
ਤੁਸੀਂ ਰੋਜ਼ ਨ੍ਹਾਇਆ ਕਰੋ
ਤੁਸੀਂ ਰੋਜ਼ ਨ੍ਹਾਇਆ ਕਰੋ
एक हमारे दोस्त थे, London में रहे
पैसे, बहुत पैसे आ गए उनके पास
जैसे फेंके हैं ना अभी
फिर वो Punjab जब वापस गए 15–20 साल के बाद
वहाँ उन्होंने बंगला बनवाया
और उसकी जो housewarming है
Ceremony थी, उन्होनें बुलाया सब दोस्तों को
बोले "देखिए, हमारा drawing room है
ये बच्चों का room है, ये kitchen है, ये वो है"
बड़ा अच्छा बंगला था
फिर पीछे lawn में ले गए
वहाँ तीन swimming pool बना रखे हैं
तो एक में गरम पानी
तो वो समझ आ गई बात सर्दियों में नहाने के लिए है
एक में ठंडा पानी तो वो गर्मी में नहाने के लिए है
तो एक खाली पड़ा हुआ है
तो उनको पूछा "भाई, ये खाली क्यों पड़ा है swimming pool?"
बोले "बात ये है कि कभी-कभी नहाने को दिल नहीं करता है"
कई, वैसे Punjabi में कई ऐसे joke हैं
जिनका कुछ मतलब नहीं है, लेकिन हँसी आती है
जैसे मैं Jagjit Singh हूँ
ये Surender Singh है
अभी हँसने वाली बात नहीं है
Surender Singh जी अपने घोड़े पर आ रहे हैं
और Jagjit Singh जी उनसे पूछते हैं उनको
"Surender Singh ji, ਤੁਹਾਡਾ ਘੋੜਾ ਕਿੱਥੇ ਹੈ?"
To, Surender Singh kehta hai
"भाई, घोड़े पर तो मैं बैठा हूँ, तुमको दिखता नहीं?"
ਕਹਿੰਦਾ "ਫ਼ਿਰ ਭੀ ਪੁੱਛਣ 'ਚ ਕੀ ਹਰਜ਼ਾ ਹੈਗਾ"
ਤੁਸੀਂ ਰੋਜ਼ ਨ੍ਹਾਇਆ ਕਰੋ
ਤੁਸੀਂ ਰੋਜ਼ ਨ੍ਹਾਇਆ ਕਰੋ
ਮੱਖੀਆਂ ਤੋਂ ਡਰਦੇ ਹੋ, ਗੁੜ ਥੋੜ੍ਹਾ ਖਾਇਆ ਕਰੋ
ਮੱਖੀਆਂ ਤੋਂ ਡਰਦੇ ਹੋ, ਗੁੜ ਥੋੜ੍ਹਾ ਖਾਇਆ ਕਰੋ
ਪੀਂਘ ਪਿਆਰ ਦੀ ਪਾਵਾਂਗੇ
ਪੀਂਘ ਪਿਆਰ ਦੀ ਪਾਵਾਂਗੇ
ਹੁਣ ਅਸੀਂ ਮਿਲ ਗਏ ਹਾਂ, ਗੀਤ ਪਿਆਰ ਦੇ ਗਾਵਾਂਗੇ
ਹੁਣ ਅਸੀਂ ਮਿਲ ਗਏ ਹਾਂ, ਗੀਤ ਪਿਆਰ ਦੇ ਗਾਵਾਂਗੇ




