ਗੇੜੇ ਮਾਰਦਾ ਫ਼ਿਰੇਂ, ਓ, ਮੁੱਛਾਂ ਚਾੜ੍ਹਦਾ ਫ਼ਿਰੇਂ
ਮੈਨੂੰ ਬੈਠੀ ਨੂੰ ਤਰਿੰਜਣਾ 'ਚ ਤਾੜਦਾ ਫ਼ਿਰੇਂ
ਗੇੜੇ ਮਾਰਦਾ ਫ਼ਿਰੇਂ, ਓ, ਮੁੱਛਾਂ ਚਾੜ੍ਹਦਾ ਫ਼ਿਰੇਂ
ਮੈਨੂੰ ਬੈਠੀ ਨੂੰ ਤਰਿੰਜਣਾ 'ਚ ਤਾੜਦਾ ਫ਼ਿਰੇਂ
ਸੰਗਦੀ ਮੈਂ ਪਾਣੀ-ਪਾਣੀ ਹੋ ਗਈ, ਮਿੱਤਰਾ
ਸੰਗਦੀ ਮੈਂ ਪਾਣੀ-ਪਾਣੀ ਹੋ ਗਈ, ਮਿੱਤਰਾ
ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਹੋ, ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਗੇੜੇ ਮਾਰਦਾ ਫ਼ਿਰੇਂ, ਓ, ਮੁੱਛਾਂ ਚਾੜ੍ਹਦਾ ਫ਼ਿਰੇਂ
ਨਿੱਤ ਮੇਰੇ ਸੁਪਨੇ 'ਚ ਆਉਣ ਲੱਗਿਆ
ਕੱਚੀ ਨੀਂਦੇ, ਵੈਰੀਆ, ਜਗਾਉਣ ਲੱਗਿਆ
ਨਿੱਤ ਮੇਰੇ ਸੁਪਨੇ 'ਚ ਆਉਣ ਲੱਗਿਆ
ਕੱਚੀ ਨੀਂਦੇ, ਵੈਰੀਆ, ਜਗਾਉਣ ਲੱਗਿਆ
ਖੌਰੇ, ਕਦੋਂ ਤੋੜ ਜਾਨੈਂ ਵੰਗਾਂ ਮੇਰੀਆਂ
ਖੌਰੇ, ਕਦੋਂ ਤੋੜ ਜਾਨੈਂ ਵੰਗਾਂ ਮੇਰੀਆਂ
ਟੋਟੇ-ਟੋਟੇ ਹੋਈਆਂ ਮੰਝੇ ਉੱਤੋਂ ਲੱਭੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਹੋ, ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਗੇੜੇ ਮਾਰਦਾ ਫ਼ਿਰੇਂ, ਓ, ਮੁੱਛਾਂ ਚਾੜ੍ਹਦਾ ਫ਼ਿਰੇਂ, ਓਏ
ਸਾਡਿਆਂ ਦੁੱਖਾਂ ਦਾ ਇੱਕ ਤੂੰ ਹੀ ਦਰਦੀ
ਤੂੰ ਕੀ ਜਾਣੇ ਕਿੰਨਾ ਤੈਨੂੰ miss ਕਰਦੀ
ਸਾਡਿਆਂ ਦੁੱਖਾਂ ਦਾ ਇੱਕ ਤੂੰ ਹੀ ਦਰਦੀ
ਤੂੰ ਕੀ ਜਾਣੇ ਕਿੰਨਾ ਤੈਨੂੰ miss ਕਰਦੀ
ਤੇਰਿਆਂ ਖ਼ਿਆਲਾਂ ਵਿੱਚ ਖੋਈ ਹੋਈ ਤੋਂ
ਤੇਰਿਆਂ ਖ਼ਿਆਲਾਂ ਵਿੱਚ ਖੋਈ ਹੋਈ ਤੋਂ
ਚੁੰਨੀ ਦੀਆਂ ਡੋਰਾਂ ਮੈਥੋਂ ਗਈਆਂ ਚੱਬੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਹੋ, ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਗੇੜੇ ਮਾਰਦਾ ਫ਼ਿਰੇਂ, ਓ, ਮੁੱਛਾਂ ਚਾੜ੍ਹਦਾ ਫ਼ਿਰੇਂ, ਓਏ
ਜਦੋਂ Jigdev ਤੇਰੇ ਹਲ਼ ਚੱਲਦੇ
ਬਲ਼ਦਾਂ ਦੇ ਟੱਲ ਵੀ ਸੁਨੇਹੇ ਘੱਲਦੇ
ਜਦੋਂ Jigdev ਤੇਰੇ ਹਲ਼ ਚੱਲਦੇ
ਬਲ਼ਦਾਂ ਦੇ ਟੱਲ ਵੀ ਸੁਨੇਹੇ ਘੱਲਦੇ
ਪਿੰਡ Sheikh Daulat'ਓਂ ਮੰਗਾ ਦੇ ਝਾਂਜਰਾਂ
ਪਿੰਡ Sheikh Daulat'ਓਂ ਮੰਗਾ ਦੇ ਝਾਂਜਰਾਂ
ਪੈਰਾਂ ਵਿੱਚ ਪਾਵਾਂ ਕੂਚ-ਕੂਚ ਅੱਡੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਹੋ, ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਜਦੋਂ, ਚੀਰੇ ਵਾਲ਼ਿਆ ਵੇ, ਅੱਖ ਲੜ੍ਹ ਗਈ
ਕੱਤਦੀ ਨੇ ਪੂਣੀਆਂ ਵਿਚਾਲ਼ੇ ਛੱਡੀਆਂ
ਗੇੜੇ ਮਾਰਦਾ ਫ਼ਿਰੇਂ, ਓ, ਮੁੱਛਾਂ ਚਾੜ੍ਹਦਾ ਫ਼ਿਰੇਂ
