ਦੁਨੀਆ ਕਹਿੰਦੀ, ਦੁਨੀਆ ਕਹਿੰਦੀ
ਦੁਨੀਆ ਕਹਿੰਦੀ ਰਹਿੰਦੀ
ਦੁਨੀਆ ਕਹਿੰਦੀ, ਦੁਨੀਆ ਕਹਿੰਦੀ
ਦੁਨੀਆ ਕਹਿੰਦੀ ਰਹਿੰਦੀ
ਦੁਨੀਆ ਕਹਿੰਦੀ, ਦੁਨੀਆ ਕਹਿੰਦੀ
ਦੁਨੀਆ ਕਹਿੰਦੀ ਰਹਿੰਦੀ
ਜੱਟ ਦੀਆਂ ਟੌਰਾਂ ਨੇ
ਜੱਟ ਦੀਆਂ ਟੌਰਾਂ ਨੇ
ਜੱਟ ਤੁਰਦਾ ਮੜਕ ਦੇ ਨਾਲ਼
ਜੱਟ ਦੀਆਂ ਟੌਰਾਂ ਨੇ
ਜੱਟ ਦੀਆਂ ਟੌਰਾਂ ਨੇ
ਅੱਖ ਚੱਕ ਲਏ, ਕਿਸੇ ਦੀ ਕੀ ਮਜਾਲ
ਸਾਰੀ ਦੁਨੀਆ ਤੋਂ ਵੱਖਰਾ ਏ
ਬੜਾ ਸੋਹਣਾ ਇਹਦਾ ਨਖਰਾ ਏ
ਬੜਾ ਸੋਹਣਾ ਇਹਦਾ ਨਖਰਾ ਏ
ਇਹਨੂੰ ਵੇਖ-ਵੇਖ ਦਿਲ ਧੜਕੇ
ਸਾਰੀ ਦੁਨੀਆ ਤੋਂ ਵੱਖਰਾ ਏ
ਬੜਾ ਸੋਹਣਾ ਇਹਦਾ ਨਖਰਾ ਏ
ਬੜਾ ਸੋਹਣਾ ਇਹਦਾ ਨਖਰਾ ਏ
ਇਹਨੂੰ ਵੇਖ-ਵੇਖ ਦਿਲ ਧੜਕੇ
James Bond, James Bond, James Bond
ਜੱਟ James Bond, James Bond, James Bond
James Bond, James Bond, James Bond
ਜੱਟ James Bond, James Bond, James Bond
ਮੈਂ ਚਰਚਾ ਅਖਬਾਰਾਂ ਦਾ
ਸ਼ੌਂਕੀ ਹਥਿਆਰਾਂ ਦਾ boss ਸਰਕਾਰਾਂ ਦਾ
ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ
ਮੈਂ fashion ਸਰਦਾਰਾਂ ਦਾ
Dad star'ਆਂ ਦਾ, ਯਾਰ ਮੈਂ ਯਾਰਾਂ ਦਾ
ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ
ਤੇਰੀ ਸਿਫ਼ਤ ਕਰਾਂ ਮੈਂ
ਹੋਕੇ ਜੱਗ ਤੋਂ ਪਰ੍ਹਾਂ ਵੇ
ਮੈਨੂੰ ਇੱਕ ਤੂਹੀਓਂ ਤੂੰ ਜਚਦਾ
ਜੱਟ ਦੀਆਂ ਟੌਰਾਂ ਨੇ
ਜੱਟ ਦੀਆਂ ਟੌਰਾਂ ਨੇ
ਜੱਟ ਤੁਰਦਾ ਮੜਕ ਦੇ ਨਾਲ਼
ਜੱਟ ਦੀਆਂ ਟੌਰਾਂ ਨੇ
ਜੱਟ ਦੀਆਂ ਟੌਰਾਂ ਨੇ
ਅੱਖ ਚੱਕ ਲਏ, ਕਿਸੇ ਦੀ ਕੀ ਮਜਾਲ
James Bond, James Bond, James Bond
ਜੱਟ James Bond, James Bond, James Bond
James Bond, James Bond, James Bond
ਜੱਟ James Bond, James Bond, James Bond
ਮੈਂ ਕਿਸੇ ਤੋਂ ਨਹੀਂ ਡਰਦਾ, ਓਏ
ਅੜ ਜਾਵਾਂ ਜਿੱਥੇ ਖੜਜਾਂ, ਓਏ
Challenge ਮੈਂ ਕਰਦਾ, ਓਏ
ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ
ਮੈਂ ਜਿਹੜਾ-ਜਿਹੜਾ ਮੈਨੂੰ ਖਟਕੇ, ਓਏ
ਓਹਨੂੰ ਦੇਵਾਂ ਬੜੇ ਝਟਕੇ, ਓਏ
ਰਹੀਂ ਮੇਰੇ ਕੋਲੋਂ ਬਚਕੇ, ਓਏ
ਮੇਰੇ ਵਰਗਾ ਨਾ ਇੱਥੇ ਕੋਈ ਦਿਸਦਾ
ਕਰ ਇਹ ਨੈਨ ਮੇਰੇ ਵੱਲ
ਅੱਜ ਕਰਦੇ ਕਤਲ
ਦਿਲ ਮਰਨੇ ਨੂੰ ਹੈ ਕਰਦਾ
ਜੱਟ ਦੀਆਂ ਟੌਰਾਂ ਨੇ
ਜੱਟ ਦੀਆਂ ਟੌਰਾਂ ਨੇ
ਜੱਟ ਤੁਰਦਾ ਮੜਕ ਦੇ ਨਾਲ਼
ਜੱਟ ਦੀਆਂ ਟੌਰਾਂ ਨੇ
ਜੱਟ ਦੀਆਂ ਟੌਰਾਂ ਨੇ
ਅੱਖ ਚੱਕ ਲਏ, ਕਿਸੇ ਦੀ ਕੀ ਮਜਾਲ
James Bond, James Bond, James Bond
ਜੱਟ James Bond, James Bond, James Bond
James Bond, James Bond, James Bond
ਜੱਟ James Bond, James Bond, James Bond



