Rah!
Ha!
Sidhu Moose Wala
Yeah!
Mxrci
ਨਾ ਸਾਨੂੰ ਅੱਖਾਂ ਨਾ' ਇਸ਼ਾਰੇ ਨਾ ਤੂੰ ਕਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਜੇ ਤੇਰੇ ਹੁਸਨ 'ਤੇ ਆਸ਼ਿਕ ਮਰਦੇ ਨੇ
ਨੀ, ਸਾਡੇ ਹੱਥਾਂ 'ਚੋਂ ਵੀ ਬੜੇ ਗਏ ਆ ਮਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
"ਉਸਤਾਦ" ਜੋ ਕਹਾਉਂਦੇ, ਬੈਂਗਣਾਂ 'ਚ ਗਿਣੀ ਦੇ (ha!)
ਚਸਕੇ, ਰਕਾਨੇ, ਲੱਗੇ easy money ਦੇ
ਊਂ, ਵੈਰ ਤੇ ਤਰੱਕੀ ਸਿਰ ਆਵੇ ਲਿਖੇ ਦੇ
ਛੱਡੀ ਨਹੀਂ ਕੋਈ ਕਮੀ ਕਰਮਾਂ 'ਚ ਧਰੀ ਦੇ
ਬੰਦਾ ਨਰਕਾਂ 'ਚ ਭੇਜਣੇ ਦਾ ਵਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ-
(Ghostface killer'an ਤੋਂ...)
(Ghostface killer'an ਤੋਂ...)
(Ghostface killer'an ਤੋਂ ਡਰ, ਬਿੱਲੋ)
(ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ)
ਓ, ਨਾਮ ਦੇ ਨਹੀਂ ਭੁੱਖੇ, ਪਾਉਂਦੇ ਨਹੀਂਓਂ post'an
Silent ਨੇ ਕੰਮ, ਲੈਂਦੇ high cost'an
ਤੀਜੇ ਦਿਨ ਈ ਸ਼ਹਿਰਾਂ ਵਿੱਚ ਸ਼ੋਰ ਹੁੰਦਾ ਐ
ਨੀ, ਰਾਤੀ ਚੱਬ ਦਿੱਤਾ ਬੰਦਾ ਕਿਸੇ ਵਾਂਗ toast'an
ਤੂੰ ਜਿਹਨੂੰ "jail" ਆਖੇਂ, ਇਹ ਐ ਮੇਰਾ ਘਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ
ਨੀ, ਥੋੜ੍ਹਾ ghostface killer'an ਤੋਂ-
(Ghostface killer'an ਤੋਂ ਡਰ, ਬਿੱਲੋ)
(ਨੀ, ਥੋੜ੍ਹਾ ghostface killer'an ਤੋਂ ਡਰ, ਬਿੱਲੋ)
(ਨੀ, ਥੋੜ੍ਹਾ ghostface killer'an ਤੋਂ...)
(Ghostface killer'an ਤੋਂ...)
(Ghostface killer'an ਤੋਂ...)
(Ghostface killer'an ਤੋਂ...)
(Ghostface killer'an ਤੋਂ...)


