JERRY
ਹੋ king top ਕਰੇ ਤੱਕ hit list
ਤੇਰੀ wish list ਵਿੱਚ ਯਾਰ ਕੁਡੇ
ਓਥੋ ਗੱਲ ਤੂੰ ਸਾਡੀ ਸਮਝੇ ਨਾ
ਜੱਟ ਪਹਿਲਾਂ ਹੀ ਸਮਝ ਤੋਂ ਬਾਹਰ ਕੁਡੇ
ਬੜੀ ਹਾਈ ਨੋਟ ਜੱਟ force ਨੀ
ਨੀ ਤੂੰ ਮਾਰਦੀ ਏ of course ਨੀ
ਰਾਊਂਡ ਕੱਢਦੇ ਨੇ ਜੱਟ ਰੱਖ tool on ਪੱਟ
ਥੱਲੇ Six-Ten ਨੇ Horse ਨੀ
ਹੋ ਨੀ ਮੈਂ ਪਹਿਲਾਂ ਦਿਨੋਂ ਘੱਟ ਕੁਡੇ ਝੱਲਾ ਪਾਏ ਦਾ
ਕੋਈ ਬਣੇ ਨਾ ਸਿਆਣਾ ਐਵੇਂ ਦੇਵੇ ਨਾ ਸਲਾਹ
ਤੁਸੀਂ ਆਪਣੇ ਹੀ ਚੱਲੋ ਅਸੀਂ ਆਪਣੇ ਆ ਰਾਹ
ਵੈਰੀ ਮੰਨਦੇ ਡੌਰ ਸੁਇਸਾਈਡਲ ਨੀ
ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ
ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ
ਹਾਏ, ਆਂ ਆਂ ਆਂ
ਹੋ ਨੀ ਤੂੰ witness ਕਰਦੀ greatness ਖੱਬ
ਜਿਹੜਾ ਚੰਗੀ ਤਰ੍ਹਾਂ ਦੇਖ
ਟੌਰ ਵੇਖਦੀ ਤੇ ਪਾਰਾ 40 ਡਿਗਰੀ ਨੀ
ਖੜੀ ਏ ਲਵਾ ਲਵੀ ਨਾ ਸੇਕ (easy easy)
ਅਸੀਂ ਕਿਸੇ ਦੇ ਨਹੀਂ ਸੱਡਾ ਇੱਥੇ ਕੋਈ ਨਾ
ਨੀ ਵਿਚੋਂ ਵਿਚ ਲਗਦਾ ਹਰ ਇੱਕ (ਮੈਨੂੰ ਪਤਾ ਕੱਲਾ ਕੱਲਾ ਲਗਦਾ)
ਹਾਂ ਨਵੇ ਸ਼ੋਰ ਨੇ ਐ ਸਾਰੇ ਸਾਲੇ ਚੋਰ ਨੇ
ਨੀ ਬਣੀ Identity ਫੇਕ (ਬਣੀ Identity fake)
ਤੇ ਕਹਿੰਦੇ ਬੜਾ talent ਆ ਕਿਹੜਾ ਇਸ kid ਵਿੱਚ ਨੀ
ਕੁਡੇ ਐਨਾ ਕਰ ਤੜਫਦੇ ਜਿੱਥ ਜਿੱਥ ਵਿੱਚ
ਤੇ ਰੋਜ਼ move ਕਰਦੇ ਨੇ ਅਪੇ ਖਿੱਝ ਖਿੱਝ ਵਿੱਚ ਨੀ
ਜੱਟ ਕੋਲੇ topper ਓ ਫਿਰਦੇ ਨੇ ਮਿੱਡ ਵਿੱਚ
ਹੋ ਓਹਦਾ ਮਿਲਦੇ ਵੀ ਘੱਟ ਕਦੇ ਹੱਥ ਨਹੀਂ ਜੁੜੇ
ਖੌਰ ਮੁੜੀਏ ਨਾ ਘਰ ਦੱਸ ਕੇ ਤੁਰੇ
ਤੇ ਜਿਹੜੇ ਕਹਿੰਦੇ ਆ ਘਰ ਨੂੰ ਚੱਲੇ ਜਿੱਤ ਕੇ ਕੁਡੇ
ਨੀ ਅਜੇ ਲਗਣੀ game decider ਨੀ
ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ
ਸਾਨੂੰ ਨਾਰਾ ਦਿਲ ਦਾ thief ਕਹਣ
ਜੱਟ ਮੁੰਡਿਆਂ ਦੇ ਲਈ idol ਨੀ
ਹਾਏ, ਆਂ ਆਂ ਓ
ਐਵੇਂ ਨਾ ਵਹਿਮ ਰੱਖਿਓ
ਮੈਨੂੰ ਕੱਲੇ ਕੱਲੇ ਦਾ ਪਤਾ ਐ
ਜਿਹੜਾ ਕਿੰਨੇ ਪਾਣੀ ਚ
ਹੋ ਨਵੇ ਦਿਨ ਨਵੀਆਂ ਨੇ ਬੀਫਾਂ
ਨਵੇ ਮੁੰਡੇ ਜੋੜ ਲਾਉਂਦੀਆਂ ਨੀ ਰੀਸਾਂ
ਕੀ ਦੱਸ ਇੱਥੇ ਖੱਟਣਾ ਗਰੀਫਾਂ
ਜਦੋਂ ਬਣੀਏ ਕਮੀਣੇ ਫਿਰ ਹੋਰ ਤੱਕ ਨੀਫਾਂ
ਹੋ Penthouse ਲੰਮਕਦੇ ਟਾਇਰ
ਬੈਠਾ ਡੀਸੀਆਂ ਦੇ ਜੱਟ
ਥੱਲੇ ਸਾਰਾ ਮੇਰੇ ਸ਼ਹਿਰ
ਹੋ ਜਮਾ ਕੁਡੇ ਜੰਨਤ ਦੀ ਸੈਰ
ਥੋਡੇ ਆਪਣੇ ਵੀ ਲੱਗੇ ਥੋਡੇ ਲੱਗਦੇ ਨੇ ਗੈਰ
ਤੇ ਜਦੋਂ ਸ਼ਹਿਰ 24 ਇੰਚ roll ਹੁੰਦੇ rim ਆ ਕੁਡੇ
ਤੇ ਬਸ ਨਵੀ ਜਿਹੀ ਮੁੰਡੇਰ ਜਦੇ dim ਆ ਕੁਡੇ
ਨੀ ਅਸੀਂ ਪਾਏ ਜਿੱਥੇ ਹੱਥ win win ਆ ਕੁਡੇ
ਨੀ ਜੱਟ ਬੋਰ 45 ਦਾ twin ਆ ਕੁਡੇ





