ਕਾਲ਼ੀ ਰਾਤ ਨੂੰ ਚੁੰਨੀ ਉੱਤੇ
ਚਮਕਣ ਮੇਰੀ ਤਾਰੇ
ਚੰਨ ਦੀ ਕੀ ਐ ਮਜਾਲ
ਕਿ ਮੇਰੇ ਸਾਹਮਣੇ ਮਾਰੇ ਲਸ਼ਕਾਰੇ?
ਕਾਲ਼ੀ ਰਾਤ ਨੂੰ ਚੁੰਨੀ ਉੱਤੇ
ਚਮਕਣ ਮੇਰੀ ਤਾਰੇ
ਚੰਨ ਦੀ ਕੀ ਐ ਮਜਾਲ
ਕਿ ਮੇਰੇ ਸਾਹਮਣੇ ਮਾਰੇ ਲਸ਼ਕਾਰੇ?
ਮੁੱਠੀ ਦੇ ਵਿੱਚ ਲੈ ਕੇ ਫ਼ਿਰਦੀ
ਮੁੱਠੀ ਦੇ ਵਿੱਚ ਲੈ ਕੇ ਫ਼ਿਰਦੀ
ਦਿਲ ਮੁੰਡਿਆਂ ਦੇ ਕੁਆਰੇ
ਨੀ, ਕੰਨ ਵਿੱਚ ਝੁਮਕਾ ਮੇਰਾ (drop the beat like)
ਝੁਮਕਾ ਮੇਰਾ, ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ
ਨੀ ਕੰਨ ਵਿੱਚ ਝੁਮਕਾ ਮੇਰਾ, ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ
ਨੀ, ਕੰਨ ਵਿੱਚ ਝੁਮਕਾ ਮੇਰਾ
ਦੂਰੋਂ-ਦੂਰੋਂ
ਕਾਤਿਲਾਨਾ ਰੂਪ ਮੇਰਾ
ਅੱਖੀਆਂ ਦੇ ਵਿੱਚ ਨਸ਼ਾ-ਨਸ਼ਾ
ਵੇਖ ਲਏ ਜਿਹੜਾ ਟੌਰ ਮੇਰੀ
ਹੋ ਜਾਵੇ ਓਹ ਫ਼ਿਦਾ-ਫ਼ਿਦਾ
ਕਾਤਿਲਾਨਾ ਰੂਪ ਮੇਰਾ
ਅੱਖੀਆਂ ਦੇ ਵਿੱਚ ਨਸ਼ਾ-ਨਸ਼ਾ
ਵੇਖ ਲਏ ਜਿਹੜਾ ਟੌਰ ਮੇਰੀ
ਹੋ ਜਾਵੇ ਓਹ ਫ਼ਿਦਾ-ਫ਼ਿਦਾ
ਕੋਈ ਬਚ ਨਾ ਪਾਇਆ ਐਥੇ
ਕੋਈ ਬਚ ਨਾ ਪਾਇਆ
ਮੇਰੇ ਹੁਸਨ ਦਾ ਵਾਰ ਬੁਰਾ ਏ
ਨੀ ਕੰਨ ਵਿੱਚ ਝੁਮਕਾ ਮੇਰਾ (drop that shit)
ਝੁਮਕਾ ਮੇਰਾ, ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ
ਨੀ ਕੰਨ ਵਿੱਚ ਝੁਮਕਾ ਮੇਰਾ, ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ (drop the beat like)
ਨੀ ਕੰਨ ਵਿੱਚ ਝੁ- (yeah-yeah)
(Yay, we'll dance freakin' more)
ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ, yeah-yeah (tonight we'll dance freakin' more)
ਕੰਨ ਵਿੱਚ (yay, dance freakin' more)
ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ('night we'll dance freakin' more, yeah-yeah-yeah)
ਨਿਕਲ਼ਾ ਮੈਂ ਜਦ ਬਨ-ਠਨ ਕੇ
ਹੋਸ਼ ਕਿੰਨਿਆਂ ਦੇ ਉੱਡਦੇ
ਮੇਰੇ ਰੂਪ ਦੇ ਚਰਚੇ ਹੁੰਦੇ
ਸ਼ਹਿਰ ਦੀ ਹਰ ਥਾਂ-ਥਾਂ ਤੇ
ਨਿਕਲ਼ਾ ਮੈਂ ਜਦ ਬਨ-ਠਨ ਕੇ
ਹੋਸ਼ ਕਿੰਨਿਆਂ ਦੇ ਉੱਡਦੇ
ਮੇਰੇ ਰੂਪ ਦੇ ਚਰਚੇ ਹੁੰਦੇ
ਸ਼ਹਿਰ ਦੀ ਹਰ ਥਾਂ-ਥਾਂ ਤੇ
ਆਸ਼ਿਕਾਂ ਨੂੰ ਕਮਲ਼ਾ ਕਰਦੀ
ਆਸ਼ਿਕਾਂ ਨੂੰ ਕਮਲ਼ਾ ਕਰਦੀ
ਮੇਰੀ ਮਸਤ ਅਦਾਏਂ
ਨੀ, ਕੰਨ ਵਿੱਚ (ਨੀ, ਕੰਨ ਵਿੱਚ)
Gulabi Queen (Gulabi Queen)
(Zeus)
ਝੁਮਕਾ ਮੇਰਾ, ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ
ਨੀ ਕੰਨ ਵਿੱਚ ਝੁਮਕਾ ਮੇਰਾ, ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ
ਨੀ ਕੰਨ ਵਿੱਚ ਝੁਮਕਾ ਮੇਰਾ, ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ (drop the beat like)
ਨੀ ਕੰਨ ਵਿੱਚ ਝੁਮਕਾ, ਮੇਰਾ ਝੁਮਕਾ ਮੇਰਾ ਖਾਂਦਾ ਫ਼ਿਰੇ ਹੁਲਾਰੇ
ਨੀ ਮੁੰਡੇ ਦੂਰੋਂ-ਦੂਰੋਂ, ਦੂਰੋਂ-ਦੂਰੋਂ ਲੁੱਟਦੇ ਰਹਿਣ ਨਜਾਰੇ
ਨੀ, ਕੰਨ ਵਿੱਚ ਝੁਮਕਾ ਮੇਰਾ





