ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਓ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਓ, ਸੂਰਤ ਉਸਦੀ ਪਰੀਆਂ ਵਰਗੀ
ਸੀਰਤ ਦੀ ਉਹ ਸਰੀਅਮ ਲਗਦੀ
ਹੱਸਦੀ ਹੈ ਤਾਂ ਫ਼ੁੱਲ ਝੜਦੇ ਨੇ
ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ ਸਲੰਮੀ ਸਰੂ ਦੇ ਕੱਦ ਦੀ, ਹਾਏ
ਉਮਰ ਅਜੇ ਹੈ ਮਰਕੇ ਅੱਗ ਦੀ
ਪਰ ਨੈਣਾ ਦੀ ਗੱਲ ਸਮਝਦੀ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਇੱਕ ਕੁੜੀ ਜੀਹਦਾ ਨਾਮ ਮੁਹੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਹੋ, ਸਾਦ-ਮੁਰਾਦੀ, ਸੋਹਣੀ ਫੱਬਤ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ
ਗੁਮ ਹੈ, ਗੁਮ ਹੈ, ਗੁਮ ਹੈ, ਓ-ਹੋ-ਹੋ





