ਉਹ, ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ
ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ
ਕਹਿੰਦੇ devil ਆ
Yeah
ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ
ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ
ਨੀ ਮੈਂ ਰੇਸ ਚੱਕੀ ਬੈਠਾ ਹੁੰਦਾ Lambo ਦੀ ਬੜੀ
ਫੋਨ ਚੁੱਕ ਨਹੀਂਓ ਹੋਣਾ ਤੇਰਾ ਹਾਲ ਦੀ ਘੜੀ
ਪਿੱਛੇ ਲੱਗੀ police ਤੇ ਪਾਣੀ ਵਿੱਚ ਛਾਲ ਮਾਰ
ਔਖੇ-ਸੌਖੇ ਸੋਹਣੀਏ ਨੀ ਤਰ-ਤੁਰ ਗਏ
ਉਹ, ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ
ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ
ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ
ਕਹਿੰਦੇ devil ਆ
ਜੱਟ ਨੇ Toronto ਤੇਰਾ ਸ਼ਹਿਰ ਲੁੱਟਣਾ
ਲੁੱਟ ਲੈਣਾ ਅਸਲੇ ਦੀ ਨੋਕ ਦੇ ਉੱਤੇ
ਜੱਟਾਂ ਨੂੰ ਵੀ ਇੱਥੇ ਕੋਈ ਡਰ-ਡੁਰ ਨੀ
ਸਿਰ ਵੈਰੀਆਂ ਦੇ ਕੱਟਣੇ ਨੇ ਚੌਕ ਦੇ ਉੱਤੇ
ਵੱਡੇ ਖੱਬੀ-ਖਾਨਾਂ ਦੀ ਲਵਾਉਂਦਾ ਗੋਡੀਆਂ
Wembley ਦੇ ਵਿੱਚ ਜੱਗ ਪਾਉਂਦਾ ਕੌਡੀਆਂ
ਉਹ, ਜੱਟ mic ਉੱਤੇ ਜਿੱਦਾਂ Messy ਬੋਲਦੇ
ਤੇਰੇ ਸ਼ਹਿਰ ਦੇ stadium ਭਰ-ਭੁਰ ਗਏ
ਉਹ, ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ
ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ
ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ
ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ
ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ
ਕਹਿੰਦੇ devil ਆ

