One, two, three, let's go
Ayo, what up, what up?
Ellde Fazilka
That's what I'm talkin' about
Yeah, uh-huh
Yeah, move, move
ਓ ਹੀਰਾ ਸੋਹਣਿਆਂ ਦਾ ਪਾਉਂਦੀ ਐ ਭੁਲੇਖਾ ਨੀ
ਜੰਮਾ ਲੱਗਦੀ ਐ ਬੰਬੇ ਆਲੀ ਰੇਖਾ ਨੀ
What you want, I'll give you whatever
How could it be? You're lookin' like Rekha
ਹੀਰਾ ਸੋਹਣਿਆਂ ਦਾ ਪਾਉਂਦੀ ਐ ਭੁਲੇਖਾ ਨੀ
ਜੰਮਾ ਲੱਗਦੀ ਐ ਬੰਬੇ ਆਲੀ ਰੇਖਾ ਨੀ
ਖੜ੍ਹੀ ਕਰੀ ਜਾਵੇ outfit check ਨਖਰੋ
Get ready ਆਲੀ ਰੀਲ ਤੇਰੀ ਦੇਖਾਂ
ਅੱਜ ਸੱਜ ਕੇ ਨਿਕਲੀ ਐ ਕਹਿਰ ਪਊ ਨੀ ਕਹਿਰ ਪਊ
ਹਾਏ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
ਹਾਏ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
What you say? I got you, babe
Told you already, I got you, babe
ਓਹ ਪੋਲੇ-ਪੋਲੇ ਪੱਬ ਤੁਰਦੀ ਤੁਰਦੀ
ਮਾਲ ਵਾਂਗੂ ਬਿੱਲੋ ਖੁਰਦੀ-ਖੁਰਦੀ
ਹੁਸਨਾਂ ਦੀ ਪਰੀ ਐ ਤੂੰ
ਸਾਰਿਆਂ ਤੋਂ ਖਰੀ ਐ ਤੂੰ
ਮਿੱਤਰਾਂ ਨੂੰ ਦੇਖੇ ਮੁੜਦੀ-ਮੁੜਦੀ
ਓਹ ਤੈਨੂੰ ਤੱਕਿਆ ਤੇ ਵੱਧ ਜਾਂਦੀ ਧੜਕਣ ਨੀ
ਬਹੁਤਾ ਬੋਲਦੀ ਨਾ ਨੈਣ ਤੇਰੇ ਫਰਕਣ ਨੀ
ਕਿਹੜੇ ਵੇਲੇ ਮੁੱਕਣੀ ਕਲਾਸ ਤੇਰੀ ਬਿੱਲੋ
ਖੜ੍ਹੇ ਮੋੜਾਂ ਮੇਰੇ ਕਾਣੇ ਮੁੰਡੇ ਤਰਸਣ ਨੀ
ਓਹ ਤੇਰੇ ਪਿੰਡ ਜਾਣ ਤੇ ਨੀ
ਸੁੰਨਾ ਸ਼ਹਿਰ ਪਊ ਹਾਏ ਸ਼ਹਿਰ ਪਊ
ਹੋ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
ਹਾਏ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
ਹਾਏ ਤੇਰੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
ਓਹ ਰੱਖਦੀ ਐ ਹੱਥ ਲੱਕ ਤੇ ਲੱਕ ਤੇ
ਸ਼ੇਡ ਨੇ ਬਟੇਕਾ ਅੱਖ ਤੇ ਅੱਖ ਤੇ
ਸਾਰੀ ਐ ਤੂੰ ਫਾਈਨ ਬੀਬਾ ਏਜ ਕਰੇ ਵਾਈਨ ਜਿੱਦਾਂ
ਤੇਰੇ ਵਰਗੀ ਨਾ ਜੱਗ ਤੇ ਜੱਗ ਤੇ
ਸੁਣੇ ਹੈਰੀ ਤੂੰ style ਫਿਰ ਮਾਰਦੀ ਕੁੜੇ
Weekend ਤੇ snap ਪਾਵੇਂ ਬਾਰ ਦੀ ਕੁੜੇ
ਸੂਟ ਪਾਲੇ ਕਦੇ ਪਾਵੇ ਗੁੱਚੀ ਮਿੰਕ ਬੱਲੀਏ
ਪੀਕ ਸਮਰ 'ਚ ਫਿਰੇ ਕਾਂਬਾ ਚਾੜ੍ਹਦੀ ਕੁੜੇ
ਕਦ ਝਾਕਾ ਦੇਜੇਂਗੀ, ਖੈਰ ਪਊ, ਕਦ ਖੈਰ ਪਊ
ਹੋ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
ਹਾਏ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
ਭਾਵੇਂ ਬੜਿਆਂ ਦਾ ਬਣ ਗਈ crush ਤੂੰ ਰਕਾਨੇ
ਬਦਲੇ ਦੇ ਖਾਨ ਬਾਰੇ ਦੱਸ ਤੂੰ ਰਕਾਣੇ
Nature ਦੀ bossy ਤੇ possesive ਜਿਹੀ
ਓਹਦੇ 'ਤੇ ਜਦੋਂ ਦੀ ਫਿਰੇ ਹੱਕ ਤੂੰ ਰਕਾਨੇ
ਓਸ ਕਰਮਾਂ ਵਾਲੇ ਦੇ ਘਰ ਪੈਰ ਪਊ ਤੇਰਾ ਪੈਰ ਪਊ
ਹੋ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
ਹਾਏ ਤੇਰੇ ਕਰਕੇ ਮੁੰਡਿਆਂ ਦਾ ਵੈਰ ਪਊ ਨੀ ਵੈਰ ਪਊ
Ayo, what up? HUSTINDER
You the man, Big Khan
Ellde Fazilka, talk your shit
Yeah, move, move, brrr
