ਸਮਝ ਨਾ ਆਵੇ ਕੀ ਹੋ ਰਿਹਾ ਐ
ਭੁੱਖ ਵੀ ਨਾ ਲੱਗੇ ਮੇਰਾ ਚੈਨ ਖੋ ਰਿਹਾ ਐ
ਸਮਝ ਨਾ ਆਵੇ ਕੀ ਹੋ ਰਿਹਾ ਐ
ਭੁੱਖ ਵੀ ਨਾ ਲੱਗੇ ਮੇਰਾ ਚੈਨ ਖੋ ਰਿਹਾ ਐ
ਖੋ ਰਿਹਾ ਐ ਚੈਨ ਖੋ ਰਿਹਾ ਐ
ਖੋ ਰਿਹਾ ਐ
ਜ਼ਿੰਦਗੀ ਚ ਪਹਿਲੀ ਵਾਰੀ ਰੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਪਲ ਵੀ ਹਾਏ ਔਖਾ ਲੱਗੇ ਹੁਣ ਤੇਰੇ ਬਿਨ ਵੇ
ਹੱਥ ਵਿਚ ਰੱਖ ਦੀ ਆ ਫੋਨ ਸਾਰਾ ਦਿਨ ਵੇ
ਪਲ ਵੀ ਹਾਏ ਔਖਾ ਲੱਗੇ ਹੁਣ ਤੇਰੇ ਬਿਨ ਵੇ
ਹੱਥ ਵਿਚ ਰੱਖ ਦੀ ਆ ਫੋਨ ਸਾਰਾ ਦਿਨ ਵੇ
ਆ ਜਾਵੇ msg ਤੇਰਾ ਕੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ ਪਾਗਲਾਂ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ ਪਾਗਲਾਂ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ
ਜਾਂ ਮੇਰੀ ਹਾਜਰ ਏ ਮੂੰਹੋਂ ਤਾਂ ਤੂੰ ਬੋਲ ਵੇ
Param ਨਾ ਪੈਰਾਂ ਵਿਚ ਪਿਆਰ ਮੇਰਾ ਰੋਲ ਵੇ
ਜਾਂ ਮੇਰੀ ਹਾਜਰ ਏ ਮੂੰਹੋਂ ਤਾਂ ਤੂੰ ਬੋਲ ਵੇ
Param ਨਾ ਪੈਰਾਂ ਵਿਚ ਪਿਆਰ ਮੇਰਾ ਰੋਲ ਵੇ
ਜਿੰਦਗੀ ਜ਼ਿੰਦਗੀ ਚ ਖੁਸ਼ੀ ਦੇਜਾ ਕੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਵੇ ਪਾਗਲਾਂ ਤੇਰੇ ਪਿੱਛੇ ਪਾਗਲ ਹੋਈ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ ਪਾਗਲਾਂ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ ਪਾਗਲਾਂ
ਤੇਰੇ ਪਿੱਛੇ ਤੇਰੇ ਪਿੱਛੇ ਤੇਰੇ ਪਿੱਛੇ





