DesiFrenzy
Ae Yo! Shaan
ਗਿੱਧੇ ਵਿੱਚ ਰੇਲ ਮੈਂ ਬਣਾਈ ਕਾਦੀ ਵੇ
ਤੇਰੇ ਪਿੱਛੇ ਝੂਠੀ ਸੌਂ ਮੈਂ ਕੱਲ੍ਹ ਖਾਦੀ ਵੇ
ਗਿੱਧੇ ਵਿੱਚ ਰੇਲ ਮੈਂ ਬਣਾਈ ਕਾਦੀ ਵੇ
ਤੇਰੇ ਪਿੱਛੇ ਝੂਠੀ ਸੌਂ ਮੈਂ ਕੱਲ੍ਹ ਖਾਦੀ ਵੇ
ਨਾਲ ਸੀ cousin ਮੇਰੀ ਹੌਲੀ-ਹੌਲੀ
ਉਹਨੇ ਸਾਰੀ ਗੱਲ ਪੁੱਛ ਲਈ, ਹਾਏ
ਹਾਂ, ਹਾਂ, ਹਾਂ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ, ਗੱਲ ਚੁੱਕ ਲਈ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ, ਗੱਲ ਚੁੱਕ ਲਈ
ਵੇ ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ
ਹੋ, ਕਿੰਨੀਆਂ ਰੰਗਾਏ ਮੈਂ ਦੁਪੱਟੇ, ਸੋਹਣਿਆ
ਮਸਾ ਹੀ ਮੈਂ ਸਾਂਭ-ਸਾਂਭ ਰੱਖੇ, ਸੋਹਣਿਆ
ਕਿੰਨੀਆਂ ਰੰਗਾਏ ਮੈਂ ਦੁਪੱਟੇ, ਸੋਹਣਿਆ
ਮਸਾ ਹੀ ਮੈਂ ਸਾਂਭ-ਸਾਂਭ ਰੱਖੇ, ਸੋਹਣਿਆ
ਤੇਰੇ ਨਾਲ matching ਲੂਕਾ ਕਰਦੀ
ਦੁਨੀਆ ਦੀ ਅੱਖ ਤੋਂ ਬਚਾ ਕੇ ਕਰਦੀ
ਪੈ ਜਵੇ ਨਾ ਕਿਸੇ ਦਾ ਧਿਆਨ ਵੇ
ਮੈਂ ਦੰਦਾਂ ਥੱਲੇ ਚੁੰਨੀ ਟੁੱਕ ਲਈ, ਹਾਏ
ਹਾਂ, ਹਾਂ, ਹਾਂ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ, ਗੱਲ ਚੁੱਕ ਲਈ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ
ਵੇ, ਤੇਰੇ ਨਾਲ ਨੱਚਦੀ ਦਾ ਪੈਰ ਤਿਲਕੇ
ਡਰਦੀ ਨੇ ਹੱਥ ਰੱਖ ਲਿਆ ਦਿਲ 'ਤੇ
ਤੇਰੇ ਨਾਲ ਨੱਚਦੀ ਦਾ ਪੈਰ ਤਿਲਕੇ
ਡਰਦੀ ਨੇ ਹੱਥ ਰੱਖ ਲਿਆ ਦਿਲ 'ਤੇ
ਨੰਗੇ ਪੈਰੀਂ ਧਰਤੀ 'ਤੇ ਮਾਰਾਂ ਅੱਡੀਆਂ
ਤਾਹੀਓਂ ਕਮਲੀ ਨੂੰ ਨਜ਼ਰਾਂ ਨੇ ਲੱਗੀਆਂ
Mummy ਕਰਦੀ ਟਕੋਰ ਨਾਲ
ਪੁੱਛੇ ਕਿੱਥੇ ਗੱਲ ਵਾਲੀ ਗਾਨੀ ਸੁੱਟ ਲਈ, ਹਾਏ
ਹਾਂ, ਹਾਂ, ਹਾਂ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ, ਗੱਲ ਚੁੱਕ ਲਈ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ, ਗੱਲ ਚੁੱਕ ਲਈ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ
ਰੀਝ ਮੇਰੀ ਇੱਕ ਤੂੰ ਪੁਗਾ ਦੇ, ਸੋਹਣਿਆ
ਵੇ, ਮੇਰੇ ਲਈ ਬਣਾ ਕੇ ਇੱਕ ਗੀਤ ਬੋਲ ਦੇ
ਰੀਝ ਮੇਰੀ ਇੱਕ ਤੂੰ ਪੁਗਾ ਦੇ, ਸੋਹਣਿਆ
ਮੇਰੇ ਲਈ ਬਣਾ ਕੇ ਇੱਕ ਗੀਤ ਬੋਲ ਦੇ
ਤੇ ਲੱਭ ਕੇ ਵਿਚੋਲਾ ਕੋਈ ਗੱਲ ਤੌਰ ਲਾ
ਮਾਪੇ ਮੇਰੇ ਫਿਰਦੇ ਆ ਵਰ ਟੋਲ ਦੇ
ਹਾਏ, ਖ਼ਵਾਬ ਵਿੱਚ ਨਿੱਤ-ਨਿੱਤ ਆਵੇ ਕਦੋਂ ਆਊਂ
Kahlon ਸੱਚ ਮੁੱਚ ਲਈ, ਹਾਏ
ਹਾਂ, ਹਾਂ, ਹਾਂ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ, ਗੱਲ ਚੁੱਕ ਲਈ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ, ਗੱਲ ਚੁੱਕ ਲਈ
ਵੇ, ਮੈਂ ਬੋਲੀਆਂ 'ਚ ਲਿਆ ਤੇਰਾ ਨਾਂ
ਸਹੇਲੀਆਂ ਨੇ ਗੱਲ ਚੁੱਕ ਲਈ

