ਦਿਲ ਉਂਗਲ਼ਾਂ ਨਾਲ਼ ਬਣਾਉਣਾ
ਮੇਰੀ ਹਿੱਕ 'ਤੇ ਸਿਰ ਰੱਖ ਸੌਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
ਤੇਰਾ ਮਿਲਣ ਚੋਰੀਓਂ ਆਉਣਾ
ਜ਼ਿੱਦ ਕਰਕੇ Bullet ਚਲਾਉਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
ਦਿਲ ਉਂਗਲ਼ਾਂ ਨਾਲ਼ ਬਣਾਉਣਾ
ਮੇਰੀ ਹਿੱਕ 'ਤੇ ਸਿਰ ਰੱਖ ਸੌਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
(Desi Crew, Desi Crew)
ਕਰ ਬੀਤੇ ਯਾਦ ਜ਼ਮਾਨੇ ਨੂੰ
ਮੇਰੀ ਹਾਂ ਵਿੱਚ ਆਪਣੀ ਹਾਂ ਲਿਖਣਾ
ਮੇਰਾ ਅੱਜ ਵੀ password ਓਹੀ ਐ
ਨੀ ਤੇਰਾ ਨਾਂ ਲਿਖ ਕੇ ਮੇਰਾ ਨਾਂ ਲਿਖਣਾ
(ਤੇਰਾ ਨਾਂ ਲਿਖ ਕੇ ਮੇਰਾ ਨਾਂ ਲਿਖਣਾ)
ਇੱਕ ਹਾਕ 'ਤੇ ਭੱਜਿਆ ਆਉਣਾ
"ਪੁੱਤ," ਕਹਿ ਕੇ ਗਲ਼ ਨਾਲ਼ ਲਾਉਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
ਦਿਲ ਉਂਗਲ਼ਾਂ ਨਾਲ਼ ਬਣਾਉਣਾ
ਮੇਰੀ ਹਿੱਕ 'ਤੇ ਸਿਰ ਰੱਖ ਸੌਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
ਤੈਨੂੰ bike ਤੋਂ ਇੱਕ ਦਿਨ ਸੁੱਟਿਆ ਸੀ
ਵਾਕਾ ਚੇਤੇ ਕਰ-ਕਰ ਹੱਸੀ ਨਾ
ਇੱਕ film ਕਸੂਤੀ ਵੇਖੀ ਸੀ
ਗੱਲ ਭੁੱਲ ਕੇ ਕਿਸੇ ਨੂੰ ਦੱਸੀ ਨਾ
(ਗੱਲ ਭੁੱਲ ਕੇ ਕਿਸੇ ਨੂੰ ਦੱਸੀ ਨਾ)
ਤੈਨੂੰ night out ਕਰਵਾਉਣਾ
Pub ਜਾ ਕੇ ਭੰਗੜਾ ਪਾਉਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
ਦਿਲ ਉਂਗਲ਼ਾਂ ਨਾਲ਼ ਬਣਾਉਣਾ
ਮੇਰੀ ਹਿੱਕ 'ਤੇ ਸਿਰ ਰੱਖ ਸੌਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
ਗੱਲ-ਗੱਲ 'ਤੇ ਜਿਹੜੀਆਂ ਕਰਦੀ ਸੀ
ਤੈਨੂੰ ਬਾਰੀਆਂ ਬਹੁਤ ਰੁਵਾਉਣਗੀਆਂ
ਤੈਨੂੰ ਦੀਪੂ ਕਾਕੋਵਾਲ਼ ਵਾਲ਼ੇ ਦੀਆਂ ਯਾਰੀਆਂ ਬਹੁਤ ਰੁਵਉਣਗੀਆਂ
(ਦੀਆਂ ਯਾਰੀਆਂ ਬਹੁਤ ਰੁਵਉਣਗੀਆਂ)
ਇਹ ਇਸ਼ਕ ਤਾਂ ਨਿਰਾ ਛਲੇਡਾ
ਕੰਮ ਸੌਖਾ ਵੀ ਨਹੀਂ ਐਡਾ
ਆਉਣਾ ਨਹੀਂ ਰਾਸ Canada
ਭੁੱਲ ਸਕਦੀ ਐ ਤੇ ਭੁੱਲ ਜਾ
ਦਿਲ ਉਂਗਲ਼ਾਂ ਨਾਲ਼ ਬਣਾਉਣਾ
ਮੇਰੀ ਹਿੱਕ 'ਤੇ ਸਿਰ ਰੱਖ ਸੌਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ
ਦਿਲ ਉਂਗਲ਼ਾਂ ਨਾਲ਼ ਬਣਾਉਣਾ
ਮੇਰੀ ਹਿੱਕ 'ਤੇ ਸਿਰ ਰੱਖ ਸੌਣਾ
ਮੈਨੂੰ ਵਾਂਗ ਸ਼ੁਦਾਈਆਂ ਚਾਹੁਣਾ
ਭੁੱਲ ਸਕਦੀ ਐ ਤੇ ਭੁੱਲ ਜਾ




